24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨਿਤੇਸ਼ ਨੂੰ ਚਾਂਦੀ, ਸਚਿਨ ਤੇ ਪਿ੍ੰਸ ਨੂੰ ਕਾਂਸੀ ਦੇ ਤਗਮੇ

Ad Position 21
No active advertisement
ਅਜੀਤ ਡੈਸਕ 09-04-2026

ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ)-ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਬੁੱਧਵਾਰ ਨੂੰ ਕ੍ਰਿਗਿਸਤਾਨ ਦੇ ਬਿਸ਼ਕੇਕ 'ਚ 2026 ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਦੇਸ਼ ਦੇ ਤਗਮਿਆਂ ਦੀ ਸੂਚੀ 'ਚ ਇਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜੋੜੇ | ਨਿਤੇਸ਼ ਨੇ 97 ਕਿੱਲੋ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ਸਚਿਨ ਸਹਿਰਾਵਤ (67 ਕਿੱਲੋ) ਅਤੇ ਪਿ੍ੰਸ (82 ਕਿੱਲੋ) ਨੇ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ | ਦੋ ਮਹਿਲਾ ਪਲਿਵਾਨਾਂ ਨੇ ਵੀ ਕਾਂਸੀ ਤਗਮੇ ਦੇ 'ਪਲੇਅ-ਆਫ਼' ਵਿਚ ਜਗ੍ਹਾ ਬਣਾਈ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਮੀ ਨੇ ਨਵੀਂ ਤਰ੍ਹਾਂ ਦੀ ਗੇਂਦ ਨਾਲ ਅਭਿਸ਼ੇਕ ਨੂੰ ਕੀਤਾ ਆਊਟ-ਕ੍ਰੋ ਅਗਲੀ ਖ਼ਬਰ ਗੁਜਰਾਤ ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਦਿੱਲੀ ਨੂੰ ਇਕ ਦੌੜ ਨਾਲ ਹਰਾਇਆ
Ad Position 24