ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਇਹ ਟੀਮ ਕਦੇ ਉਮੀਦ ਨਹੀਂ ਛੱਡਦੀ-ਮੈਸੀ, ਕਿਹਾ, ਅਰਜਨਟੀਨਾ ਦੀ ਜਿੱਤ ਤੋਂ ਬਹੁਤ ਖੁਸ਼

Ad Position 21
No active advertisement
ਅਜੀਤ ਡੈਸਕ 13-07-2026

ਕੈਨਸਸ ਸਿਟੀ, 12 ਜੁਲਾਈ (ਏਜੰਸੀ)-ਮਹਾਨ ਅਰਜਨਟੀਨਾ ਫੁੱਟਬਾਲਰ ਲਿਓਨਲ ਮੈਸੀ ਨੇ ਆਪਣੀ ਟੀਮ ਦੇ ਜਜ਼ਬੇ ਤੇ ਲੜਨ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਫੀਫਾ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਸਕੋਰ ਕਰਨ ਵਾਲੇ ਮੈਸੀ ਨੇ ਇਸ ਕੁਆਰਟਰਫਾਈਨਲ ਮੈਚ ’ਚ ਕੋਈ ਗੋਲ ਨਹੀਂ ਕੀਤਾ, ਪਰ ਉਹ ਆਪਣੀ ਟੀਮ ਨੂੰ ਉਤਸ਼ਾਹਿਤ ਕਰਦੇ ਹੋਏ ਆਖਰੀ ਸੀਟੀ ਤੱਕ ਮੈਦਾਨ ’ਤੇ ਰਿਹਾ। ਮੈਸੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ। ਸੋਸ਼ਲ ਮੀਡੀਆ ‘ਤੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ, ਮੈਸੀ ਨੇ ਸਖ਼ਤ ਸੰਘਰਸ਼ ਵਾਲੀ ਜਿੱਤ ਦੀਆਂ ਕਈ ਫੋਟੋਆਂ ਸਾਂਝੀਆਂ ਕੀਤੀਆਂ ਤੇ ਟੀਮ ਦੀ ਮਾਨਸਿਕ ਤਾਕਤ ’ਤੇ ਜ਼ੋਰ ਦਿੱਤਾ। ਉਸਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਇੱਕ ਵਾਰ ਫਿਰ ਸਾਨੂੰ ਸੰਘਰਸ਼ ਕਰਨਾ ਪਿਆ, ਪਰ ਇਹ ਟੀਮ ਕਦੇ ਉਮੀਦ ਨਹੀਂ ਛੱਡਦੀ। ਅਸੀਂ ਇਕ ਵਾਰ ਫਿਰ ਦੁਨੀਆ ਦੀਆਂ ਚਾਰ ਸਭ ਤੋਂ ਵਧੀਆ ਟੀਮਾਂ ਵਿਚੋਂ ਇੱਕ ਹਾਂ। ਆਓ ਅੱਗੇ ਵਧੀਏ।”

Ad Position 22
No active advertisement
ਪਿਛਲੀ ਖ਼ਬਰ ਹਾਲੈਂਡ ਦੇ ਪਿਤਾ ਨੇ ਰੈਫ਼ਰੀ ’ਤੇ ਉਠਾਏ ਸਵਾਲ ਅਗਲੀ ਖ਼ਬਰ ਮੈਸੀ ਤੇ ਰੈਫਰੀ ਵਿਚਾਲੇ ਤਿੱਖੀ ਬਹਿਸ
Ad Position 24
No active advertisement