ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਹਾਲੈਂਡ ਦੇ ਪਿਤਾ ਨੇ ਰੈਫ਼ਰੀ ’ਤੇ ਉਠਾਏ ਸਵਾਲ

Ad Position 21
No active advertisement
ਅਜੀਤ ਡੈਸਕ 13-07-2026

ਮਿਆਮੀ, 12 ਜੁਲਾਈ (ਇੰਟ.)-ਫੀਫਾ ਵਿਸ਼ਵ ਕੱਪ 2026 ਦੇ ਕੁਆਰਟਰ ਫਾਈਨਲ ’ਚ ਨਾਰਵੇ ਦੀ ਹਾਰ ਨੇ ਵਿਵਾਦ ਛੇੜ ਦਿੱਤਾ ਹੈ। ਮੈਚ ਤੋਂ ਬਾਅਦ, ਸਟਾਰ ਸਟ੍ਰਾਈਕਰ ਏਰਲਿੰਗ ਹਾਲੈਂਡ ਦੇ ਪਿਤਾ ਤੇ ਸਾਬਕਾ ਫੁੱਟਬਾਲਰ ਅਲਫ-ਇੰਗੇ ਹਾਲੈਂਡ ਨੇ ਰੈਫਰੀ ਦੇ ਫੈਸਲਿਆਂ ’ਤੇ ਸਵਾਲ ਉਠਾਏ। ਮੈਚ ਦੌਰਾਨ 2 ਵੱਡੇ ਫੈਸਲਿਆਂ ਤੋਂ ਨਾਰਵੇਈ ਟੀਮ ਸਪੱਸ਼ਟ ਤੌਰ ’ਤੇ ਨਿਰਾਸ਼ ਸੀ, ਅਤੇ ਹਾਰ ਤੋਂ ਬਾਅਦ ਵਿਵਾਦ ਸੋਸ਼ਲ ਮੀਡੀਆ ’ਤੇ ਫੈਲ ਗਿਆ। ਅਲਫ-ਇੰਗੇ ਨੇ ਇਕ ਪੋਸਟ ’ਚ ਵਿਅੰਗ ਕਰਦੇ ਹੋਏ ਲਿਖਿਆ ਕਿ ‘ਬੇਲਿੰਘਮ ਅਤੇ ਰੈਫਰੀ ਬਹੁਤ ਵਧੀਆ’। ਨਾਰਵੇਈ ਟੀਮ ਮੈਚ ’ਚ 2 ਵੱਡੇ ਫੈਸਲਿਆਂ, ਇਕ ਗੇਂਦ ਦਾ ਕੇਬਲ ਨੂੰ ਛੁਹਣਾ ਤੇ ਦੂਜਾ ਵੀ.ਏ.ਆਰ. ਕਾਰਨ ਗੋਲ ਰੱਦ ਹੋਣ ਤੋਂ ਨਾਰਾਜ਼ ਸੀ।

Ad Position 22
No active advertisement
ਪਿਛਲੀ ਖ਼ਬਰ ਰੋਮਾਂਚਕ ਤੇ ਨਿਰਣਾਇਕ ਪੜਾਅ ’ਚ ਦਾਖ਼ਲ ਹੋਇਆ ਵਿਸ਼ਵ ਕੱਪ ਅਗਲੀ ਖ਼ਬਰ ਇਹ ਟੀਮ ਕਦੇ ਉਮੀਦ ਨਹੀਂ ਛੱਡਦੀ-ਮੈਸੀ, ਕਿਹਾ, ਅਰਜਨਟੀਨਾ ਦੀ ਜਿੱਤ ਤੋਂ ਬਹੁਤ ਖੁਸ਼
Ad Position 24
No active advertisement