18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਾਕਿਸਤਾਨ ਵਿਰੁੱਧ ਭਾਰਤ ਲਈ ‘ਕਰੋ ਜਾਂ ਮਰੋ’ ਦੀ ਟੱਕਰ

ਜਲੰਧਰ, 17 ਅਗਸਤ (ਡਾ ਜਤਿੰਦਰ ਸਾਬੀ)-ਅੱਜ ਮਿਲੀ ਹਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਲਈ ਪਾਕਿਸਤਾਨ ਵਿਰੁੱਧ 19 ਅਗਸਤ ਨੂੰ ਹੋਣ ਵਾਲਾ ਮੁਕਾਬਲਾ ਬੇਹੱਦ ਅਹਿਮ ਬਣ ਗਿਆ ਹੈ। ਭਾਰਤ ਜੇਕਰ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਤੇ ਪੂਲ-ਡੀ ਦੀਆਂ ਚੋਟੀ ਦੀਆਂ 2 ਟੀਮਾਂ ਵਿਚ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ।

Ad Position 21
No active advertisement
ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਡਾ ਜਤਿੰਦਰ ਸਾਬੀ)-ਅੱਜ ਮਿਲੀ ਹਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਲਈ ਪਾਕਿਸਤਾਨ ਵਿਰੁੱਧ 19 ਅਗਸਤ ਨੂੰ ਹੋਣ ਵਾਲਾ ਮੁਕਾਬਲਾ ਬੇਹੱਦ ਅਹਿਮ ਬਣ ਗਿਆ ਹੈ। ਭਾਰਤ ਜੇਕਰ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਤੇ ਪੂਲ-ਡੀ ਦੀਆਂ ਚੋਟੀ ਦੀਆਂ 2 ਟੀਮਾਂ ਵਿਚ ਜਗ੍ਹਾ ਲਗਭਗ ਪੱਕੀ ਹੋ ਜਾਵੇਗੀ। ਸਭ ਤੋਂ ਵੱਡੀ ਰਾਹਤ ਭਾਰਤ ਲਈ ਇਹ ਹੈ ਕਿ ਪਾਕਿਸਤਾਨ ਵਿਰੁੱਧ ਡਰਾਅ ਵੀ ਉਸ ਨੂੰ ਅਗਲੇ ਦੌਰ ਵਿਚ ਪਹੁੰਚਾ ਦੇਵੇਗਾ। ਡਰਾਅ ਨਾਲ ਭਾਰਤ ਦੇ 4 ਅੰਕ ਹੋ ਜਾਣਗੇ, ਜਦਕਿ ਪਾਕਿਸਤਾਨ 2 ਅੰਕਾਂ ’ਤੇ ਰਹੇਗਾ। ਪਰ ਭਾਰਤ ਦੀ ਹਾਰ ਨਾਲ ਸਥਿਤੀ ਪੂਰੀ ਤਰ੍ਹਾਂ ਬਦਲ ਸਕਦੀ ਹੈ। ਇਸ ਲਈ ਭਾਰਤੀ ਟੀਮ ਲਈ ਮੁਕਾਬਲਾ ‘ਕਰੋ ਜਾਂ ਮਰੋ’ ਦੀ ਮਹੱਤਤਾ ਰੱਖਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ’ਚ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਅਗਲੀ ਖ਼ਬਰ ਹਾਕੀ ਵਿਸ਼ਵ ਕੱਪ-ਇੰਗਲੈਂਡ ’ਤੋਂ 4-2 ਨਾਲ ਭਾਰਤ ਨੂੰ ਮਿਲੀ ਹਾਰ
Ad Position 24