ਖੇਡ ਸੰਸਾਰ
Free
ਮਾਨਵ ਦੀਆਂ 10 ਵਿਕਟਾਂ ਬਦੌਲਤ ਭਾਰਤ ਦੀ ਜਿੱਤ
ਗਾਲੇ, 19 ਅਗਸਤ (ਏਜੰਸੀ)-ਭਾਰਤ ਨੇ ਗਾਲ ਟੈਸਟ ’ਚ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜਤ ਬਣਾ ਲਈ ਹੈ। ਇਹ ਭਾਰਤ ਦਾ 600ਵਾਂ ਟੈਸਟ ਮੈਚ ਸੀ।
ਪਲੇਅਰ ਆਫ ਦਾ ਮੈਚ ਟ੍ਰਾਫੀ ਨਾਲ ਦੇਵਦੱਤ ਪਡੀਕਲ (ਸੱਜੇ) ਵਿਕਟ ਲੈਣ ਤੋਂ ਬਾਅਦ ਖੁਸ਼ੀ ਮਨਾਉਂਦਾ ਹੋਇਆ ਮਾਨਵ ਸੁਥਾਰ।
20-08-2026