21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੁਚਿਕਾ ਤਰਿਆਲ ਨੇ ਭਾਰਤ ਲਈ ਪਹਿਲਾ ਐਮ.ਐਮ.ਏ. ਤਗਮਾ ਪੱਕਾ ਕੀਤਾ

ਆਈਚੀ-ਨਾਗੋਆ, 20 ਸਤੰਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 21-09-2026
ਆਈਚੀ-ਨਾਗੋਆ, 20 ਸਤੰਬਰ (ਯੂ.ਐਨ.ਆਈ.)-36 ਸਾਲ ਦੀ ਉਮਰ ਵਿਚ ਜਦੋਂ ਬਹੁਤ ਸਾਰੇ ਖਿਡਾਰੀ ਆਪਣੇ ਰਿਟਾਇਰਮੈਂਟ ਬਾਰੇ ਸੋਚ ਰਹੇ ਹੁੰਦੇ ਹਨ ਤਾਂ ਇਸ ਦੌਰਾਨ ਰੋਹਤਕ (ਹਰਿਆਣਾ) ਦੀ ਸੁਚਿਕਾ ਤਰਿਆਲ ਮਿਸ਼ਰਤ ਮਾਰਸ਼ਲ ਆਰਟ (ਐਮ.ਐਮ.ਏ.) ਲਈ ਇਕ ਨਵਾਂ ਅਧਿਆਇ ਲਿਖ ਰਹੀ ਹੈ। ਸੁਚਿਕਾ ਨੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੀ ਅਲਤਾਨਚਿਮੇਗ ਬੈਗਲਮਾ ਨੂੰ 2-0 ਨਾਲ ਹਰਾ ਕੇ ਔਰਤਾਂ ਦੇ ‘ਟ੍ਰੈਡੀਸ਼ਨਲ ਐਮ.ਐਮ.ਏ.’ (60 ਕਿੱਲੋ ਵਰਗ) ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਦੇ ਨਾਲ ਹੀ ਇਤਿਹਾਸ ਰਚਦਿਆਂ ਐਮ.ਐਮ.ਏ. ’ਚ ਭਾਰਤ ਲਈ ਆਪਣਾ ਪਹਿਲਾ ਤਗਮਾ ਵੀ ਪੱਕਾ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ 28 ਨੂੰ ਅਗਲੀ ਖ਼ਬਰ -10 ਮੀਟਰ ਏਅਰ ਰਾਈਫਲ- ਏਲਾਵੇਨਿਲ ਵਾਲਾਰਿਵਨ ਨੇ ਜਿੱਤੇ 2 ਚਾਂਦੀ ਦੇ ਤਗਮੇ
Ad Position 24