28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਰਤ ਨੇ ਬੰਗਲਾਦੇਸ਼ ਨੂੰ 10-0 ਨਾਲ ਹਰਾਇਆ

ਨਾਗੋਯਾ, 28 ਸਤੰਬਰ (ਏਜੰਸੀ)- ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਮਵਾਰ ਨੂੰ ਭਾਰੀ ਮੀਂਹ ਵਿਚਾਲੇ ਪੂਲ ਏ ਦੇ ਆਖਰੀ ਮੈਚ ’ਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਹੁਣ ਭਾਰਤੀ ਟੀਮ ਦਾ ਸਾਹਮਣਾ ਸੈਮੀਫਾਈਨਲ ’ਚ ਇਕ ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ।

Ad Position 21
No active advertisement
ਅਜੀਤ ਡੈਸਕ 29-09-2026
ਨਾਗੋਯਾ, 28 ਸਤੰਬਰ (ਏਜੰਸੀ)- ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਮਵਾਰ ਨੂੰ ਭਾਰੀ ਮੀਂਹ ਵਿਚਾਲੇ ਪੂਲ ਏ ਦੇ ਆਖਰੀ ਮੈਚ ’ਚ ਬੰਗਲਾਦੇਸ਼ ਨੂੰ 10-0 ਨਾਲ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ। ਹੁਣ ਭਾਰਤੀ ਟੀਮ ਦਾ ਸਾਹਮਣਾ ਸੈਮੀਫਾਈਨਲ ’ਚ ਇਕ ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਦੂਸਰੇ ਸੈਮੀਫਾਈਨਲ ’ਚ ਮਲੇਸ਼ੀਆ ਦੀ ਟੱਕਰ ਦੱਖਣੀ ਕੋਰੀਆ ਨਾਲ ਹੋਵੇਗੀ। ਭਾਰਤ ਲਈ ਕਪਤਾਨ ਹਰਮਨਪ੍ਰੀਤ (27ਵਾਂ, 40ਵਾਂ ਤੇ 45ਵਾਂ ਮਿੰਟ) ਨੇ ਤਿੰਨ, ਜਦੋਂ ਕਿ ਸ਼ਿਲਾਨੰਦ ਲਾਕੜਾ (44ਵਾਂ ਤੇ 45ਵਾਂ) ਨੇ ਦੋ ਗੋਲ ਕੀਤੇ। ਅਭਿਸ਼ੇਕ (ਤੀਸਰਾ ਮਿੰਟ), ਜੁਗਰਾਜ ਸਿੰਘ (22ਵਾਂ), ਸੁਖਜੀਤ ਸਿੰਘ (32ਵਾਂ) ਸੰਜੇ (59ਵਾਂ) ਤੇ ਮਨਦੀਪ ਸਿੰਘ (60ਵਾਂ) ਨੇ ਇਕ ਇਕ ਗੋਲ ਦਾਗਿਆ। ਮੌਜੂਦਾ ਚੈਂਪੀਅਨ ਭਾਰਤ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ, ਦੱਖਣੀ ਕੋਰੀਆ, ਸਿੰਗਾਪੁਰ ਤੇ ਜਪਾਨ ਨੂੰ ਹਰਾਇਆ ਸੀ।
Ad Position 22
No active advertisement
ਪਿਛਲੀ ਖ਼ਬਰ ਗੁਲਵੀਰ ਨੇ 1500 ਮੀਟਰ ’ ਚ ਜਿੱਤੀ ­ ਚਾਂਦੀ ਅਗਲੀ ਖ਼ਬਰ ਕ੍ਰਿਕਟ ’ਚ ਹੋਵੇਗੀ ਭਾਰਤ-ਪਾਕਿ ਵਿਚਾਲੇ ਟੱਕਰ
Ad Position 24