19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਅਤਿਕਾ ਮੀਰ ਨੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 03-03-2026
ਵੈਲੈਂਸੀਆ, 2 ਮਾਰਚ (ਪੀ.ਟੀ.ਆਈ.)-ਭਾਰਤੀ ਰੇਸਿੰਗ ਪ੍ਰਤਿਭਾ ਅਤਿਕਾ ਮੀਰ ਨੇ ਚੈਂਪੀਅਨਜ਼ ਆਫ਼ ਦ ਫਿਊਚਰ ਅਕੈਡਮੀ (ਸੀ.ਓ.ਟੀ.ਐਫ.ਏ.) ਕਾਰਟਿੰਗ ਸੀਰੀਜ਼ ਦੇ ਯੂਰਪੀ ਪੜਾਅ 'ਚ ਪੋਡੀਅਮ ਫਿਨਿਸ਼ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ | ਗਿਆਰਾਂ ਸਾਲਾ ਅਤਿਕਾ ਨੇ ਓ.ਕੇ.ਐਨ.ਜੇ. (ਜੂਨੀਅਰ) ਸ਼੍ਰੇਣੀ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਉਹ ਇਸ ਦÏੜ ਵਿਚ ਪੋਡੀਅਮ 'ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਰੇਸਰ ਹੈ | ਇਹ ਉਸਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ | ਅਤਿਕਾ ਐਫ1 ਅਕੈਡਮੀ ਸਹਾਇਤਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ, ਨੇ ਗਰਿੱਡ 'ਤੇ 9ਵੇਂ ਸਥਾਨ ਤੋਂ ਸ਼ੁਰੂਆਤ ਕੀਤੀ ਤੇ ਸ਼ੁਰੂਆਤੀ ਦÏੜ 'ਚ ਤੀਜੇ ਸਥਾਨ 'ਤੇ ਰਹੀ ਤੇ ਦੂਜੇ ਸਥਾਨ 'ਤੇ ਰਹੀ | ਉਸਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਿਆ, ਤੀਜੀ ਤੇ ਆਖਰੀ ਦÏੜ 'ਚ ਦੂਜੇ ਸਥਾਨ 'ਤੇ ਰਹੀ,

Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਨਿੱਕ ਸਹੋਤਾ ਲੜਨਗੇ 'ਫਰਿਜ਼ਨੋ ਕਾਊਾਟੀ ਬੋਰਡ ਆਫ਼ ਸੁਪਰਵਾਈਜ਼ਰਜ਼' ਦੀ ਚੋਣ <br/> ਅਗਲੀ ਖ਼ਬਰ ਭਾਰਤ ਪਹਿਲੀ ਵਾਰ ਮਾਡਰਨ ਪਾਈਥੀਅਨ ਖੇਡਾਂ 'ਚ ਲਵੇਗਾ ਹਿੱਸਾ <br/>
Ad Position 24