ਅਨੁਪਮ ਖੇਰ ਨੇ ਆਸ਼ਾ ਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੱਕ ਉਹ ਸਿਰਫ਼ ਸੰਗੀਤ ਦੀ ਦੁਨੀਆ ਦਾ ਹਿੱਸਾ ਨਹੀਂ ਸੀ; ਉਹ ਆਪਣੇ ਆਪ ਵਿੱਚ ਇਕ ਯੁੱਗ ਸੀ | ਉਨ੍ਹਾਂ ਦੀ ਆਵਾਜ਼ ਪੀੜ੍ਹੀਆਂ, ਭਾਸ਼ਾਵਾਂ ਤੇ ਭਾਵਨਾਵਾਂ ਤੋਂ ਪਰੇ ਸੀ |