25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਨੰਦ ਤਿਵਾੜੀ ਭਾਰਤੀ ਜੂਨੀਅਰ ਬੈਡਮਿੰਟਨ ਟੀਮ ਦੇ ਕੋਚ ਨਿਯੁਕਤ

ਲੁਧਿਆਣਾ, 24 ਅਗਸਤ (ਜਸਵਿੰਦਰ ਸਿੰਘ)-ਭਾਰਤੀ ਬੈਡਮਿੰਟਨ ਜੂਨੀਅਰ ਟੀਮ 8 ਤੋਂ 13 ਸਤੰਬਰ ਤੱਕ ਚੇਂਗਦੂ, ਚੀਨ ਵਿਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਅੰਡਰ 17 ਤੇ ਅੰਡਰ 15 ਜੂਨੀਅਰ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵਲੋਂ ਇਕ ਪੱਤਰ ਜਾਰੀ ਕਰਕੇ ਲੁਧਿਆਣਾ ਨਾਲ ਸੰਬੰਧਿਤ ਆਨੰਦ ਤਿਵਾੜੀ, ਬੈਡਮਿੰਟਨ ਕੋਚ, ਨੂੰ ਉਪਰੋਕਤ ਚੈਂਪੀਅਨਸ਼ਿਪ ਲਈ ਭਾਰਤੀ ਬੈਡਮਿੰਟਨ ਜੂਨੀਅਰ ਟੀਮ ਦੇ ਕੋਚ ਵਜੋਂ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 25-08-2026
ਲੁਧਿਆਣਾ, 24 ਅਗਸਤ (ਜਸਵਿੰਦਰ ਸਿੰਘ)-ਭਾਰਤੀ ਬੈਡਮਿੰਟਨ ਜੂਨੀਅਰ ਟੀਮ 8 ਤੋਂ 13 ਸਤੰਬਰ ਤੱਕ ਚੇਂਗਦੂ, ਚੀਨ ਵਿਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਅੰਡਰ 17 ਤੇ ਅੰਡਰ 15 ਜੂਨੀਅਰ ਚੈਂਪੀਅਨਸ਼ਿਪ ਵਿਚ ਭਾਗ ਲਵੇਗੀ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵਲੋਂ ਇਕ ਪੱਤਰ ਜਾਰੀ ਕਰਕੇ ਲੁਧਿਆਣਾ ਨਾਲ ਸੰਬੰਧਿਤ ਆਨੰਦ ਤਿਵਾੜੀ, ਬੈਡਮਿੰਟਨ ਕੋਚ, ਨੂੰ ਉਪਰੋਕਤ ਚੈਂਪੀਅਨਸ਼ਿਪ ਲਈ ਭਾਰਤੀ ਬੈਡਮਿੰਟਨ ਜੂਨੀਅਰ ਟੀਮ ਦੇ ਕੋਚ ਵਜੋਂ ਨਿਯੁਕਤ ਕੀਤਾ ਗਿਆ ਹੈ। ਬੈਡਮਿੰਟਨ ਕੋਚ ਆਨੰਦ ਤਿਵਾੜੀ ਦੀ ਅਗਵਾਈ ਹੇਠ ਕਈ ਖਿਡਾਰੀ ਸਟੇਟ ਪੱਧਰ ਤੇ ਨੈਸ਼ਨਲ ਪੱਧਰ ’ਤੇ ਮੈਡਲ ਜਿੱਤ ਕੇ ਲੁਧਿਆਣਾ ਸ਼ਹਿਰ ਦਾ ਨਾਂਅ ਰੋਸ਼ਨ ਕਰ ਰਹੇ ਹਨ। ਬੈਡਮਿੰਟਨ ਕੋਚ ਆਨੰਦ ਤਿਵਾੜੀ ਦੇ ਚਾਹੁਣ ਵਾਲੇ ਤੇ ਬੈਡਮਿੰਟਨ ਖੇਡ ਪ੍ਰੇਮੀਆਂ ਦੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕੋਚ ਆਨੰਦ ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਚੈਂਪੀਅਨਸ਼ਿਪਾਂ ਦੀ ਤਿਆਰੀ ਲਈ ਨੈਸ਼ਨਲ ਕੋਚਿੰਗ ਕੈਂਪ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ, ਗੁਹਾਟੀ ਵਿਖੇ 30 ਅਗਸਤ ਤੋਂ 5 ਸਤੰਬਰ 2026 ਤੱਕ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਰਜਨਟੀਨਾ ਤੋਂ ਹਾਰ ਕੇ ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋਇਆ ਭਾਰਤ ਅਗਲੀ ਖ਼ਬਰ ਲੈਸਟਰ ਦੇ ਸਿੱਖ ਖੇਡ ਮੇਲੇ ’ਚ ਪੰਜਾਬੀ ਖੇਡਾਂ ਦਾ ਜਲਵਾ - ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਤੇ ਲੇਡੀ ਮੇਅਰ ਮਨਜੀਤ ਕੌ...
Ad Position 24