27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

5 ਹਜ਼ਾਰ ਰਬੜ ਦੀਆਂ ਬੱਤਖਾਂ ਨਾਲ ਮੁੜ ਰੰਗੀਨ ਹੋਵੇਗਾ ਸਾਊਥ ਸਰੀ ਦਾ ਸਮੁੰਦਰੀ ਕਿਨਾਰਾ

ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਸਾਊਥ ਸਰੀ ਦੇ ਸਮੁੰਦਰੀ ਕਿਨਾਰੇ ’ਤੇ ਹਜ਼ਾਰਾਂ ਪੀਲੇ ਰੰਗ ਦੀਆਂ ਰਬੜ ਦੀਆਂ ‘ਬੱਤਖਾਂ’ ਇਕ ਵਾਰ ਫਿਰ ਪਾਣੀ ਵਿਚ ਤੈਰਦੀਆਂ ਨਜ਼ਰ ਆਉਣਗੀਆਂ। ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਵਾਲਾ ‘ਡਕਟੋਨਾ 5000’ ਨਾਂਅ ਦਾ ਇਹ ਸਮਾਗਮ ਇਸ ਸਾਲ 12 ਸਤੰਬਰ ਨੂੰ ਸਾਊਥ ਸਰੀ ’ਚ ਮੁੜ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 27-08-2026
ਵੈਨਕੂਵਰ, 26 ਅਗਸਤ (ਮਲਕੀਤ ਸਿੰਘ)- ਸਾਊਥ ਸਰੀ ਦੇ ਸਮੁੰਦਰੀ ਕਿਨਾਰੇ ’ਤੇ ਹਜ਼ਾਰਾਂ ਪੀਲੇ ਰੰਗ ਦੀਆਂ ਰਬੜ ਦੀਆਂ ‘ਬੱਤਖਾਂ’ ਇਕ ਵਾਰ ਫਿਰ ਪਾਣੀ ਵਿਚ ਤੈਰਦੀਆਂ ਨਜ਼ਰ ਆਉਣਗੀਆਂ। ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਵਾਲਾ ‘ਡਕਟੋਨਾ 5000’ ਨਾਂਅ ਦਾ ਇਹ ਸਮਾਗਮ ਇਸ ਸਾਲ 12 ਸਤੰਬਰ ਨੂੰ ਸਾਊਥ ਸਰੀ ’ਚ ਮੁੜ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਇਹੀ ਸਮਾਗਮ 6 ਸਤੰਬਰ, 2025 ਨੂੰ ਕ੍ਰੈਸੈਂਟ ਬੀਚ ’ਤੇ ਕਰਵਾਇਆ ਗਿਆ ਸੀ ਅਤੇ ਇਸ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਸਮਾਗਮ ਦੌਰਾਨ ਹਜ਼ਾਰਾਂ ਪੀਲੀਆਂ ਰਬੜ ਦੀਆਂ ਬੱਤਖਾਂ ਪਾਣੀ ਵਿਚ ਛੱਡੀਆਂ ਗਈਆਂ ਸਨ, ਜਿਸ ਨਾਲ ਸਮੁੰਦਰੀ ਕਿਨਾਰੇ ਦੇ ਨਜ਼ਾਰਿਆਂ ਦੇ ਦ੍ਰਿਸ਼ ਬੇਹੱਦ ਦਿਲਚਸਪ ਅਤੇ ਮਨਮੋਹਕ ਬਣ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਦੂਸਰਾ ਸਾਲਾਨਾ ਸਪੋਰਟਸ ਕਾਰਨੀਵਲ 30 ਅਗਸਤ ਨੂੰ ਅਗਲੀ ਖ਼ਬਰ 8 ਲੋਕਾਂ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁਸ਼ੀ
Ad Position 24