23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਟੈਕਸਸ ’ਚ ਬੱਚੇ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਨੂੰ 114 ਸਾਲ ਦੀ ਕੈਦ

ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਸ ਸੂਬੇ ਦੀ ਡੈਂਟਨ ਕਾਊਂਟੀ ’ਚ ਬੱਚੇ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਕਈ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ ਹੋਸੇ ਕੋਨਰਾਡੋ ਅਯਾਲਾ ਜੂਨੀਅਰ ਨੂੰ ਕੁੱਲ 114 ਸਾਲ ਦੀ ਕੈਦ ਸੁਣਾਈ ਗਈ ਹੈ। ਡੈਂਟਨ ਕਾਊਂਟੀ ਦੇ ਸਰਕਾਰੀ ਵਕੀਲ ਦੇ ਦਫ਼ਤਰ ਅਨੁਸਾਰ, ਜਿਊਰੀ ਨੇ ਅਯਾਲਾ ਨੂੰ ਬੱਚੇ ’ਤੇ ਗੰਭੀਰ ਜਿਨਸੀ ਹਮਲੇ ਦੇ ਚਾਰ ਦੋਸ਼ਾਂ ਲਈ ਕੁੱਲ 102 ਸਾਲ ਅਤੇ ਬੱਚੇ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ਲਈ ਵੱਖਰੇ ਤੌਰ ’ਤੇ 12 ਸਾਲ ਦੀ ਕੈਦ ਸੁਣਾਈ।

Ad Position 21
No active advertisement
ਅਜੀਤ ਡੈਸਕ 24-11-2026
ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਸ ਸੂਬੇ ਦੀ ਡੈਂਟਨ ਕਾਊਂਟੀ ’ਚ ਬੱਚੇ ਦੇ ਜਿਨਸੀ ਸ਼ੋਸ਼ਣ ਨਾਲ ਜੁੜੇ ਕਈ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ ਹੋਸੇ ਕੋਨਰਾਡੋ ਅਯਾਲਾ ਜੂਨੀਅਰ ਨੂੰ ਕੁੱਲ 114 ਸਾਲ ਦੀ ਕੈਦ ਸੁਣਾਈ ਗਈ ਹੈ। ਡੈਂਟਨ ਕਾਊਂਟੀ ਦੇ ਸਰਕਾਰੀ ਵਕੀਲ ਦੇ ਦਫ਼ਤਰ ਅਨੁਸਾਰ, ਜਿਊਰੀ ਨੇ ਅਯਾਲਾ ਨੂੰ ਬੱਚੇ ’ਤੇ ਗੰਭੀਰ ਜਿਨਸੀ ਹਮਲੇ ਦੇ ਚਾਰ ਦੋਸ਼ਾਂ ਲਈ ਕੁੱਲ 102 ਸਾਲ ਅਤੇ ਬੱਚੇ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ਲਈ ਵੱਖਰੇ ਤੌਰ ’ਤੇ 12 ਸਾਲ ਦੀ ਕੈਦ ਸੁਣਾਈ। ਜੱਜ ਨੇ ਹੁਕਮ ਦਿੱਤਾ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ। ਦੋਸ਼ੀ ਨੂੰ ਪਹਿਲੀ ਸਜ਼ਾ ਪੂਰੀ ਕਰਨ ਮਗਰੋਂ ਦੂਜੀ ਭੁਗਤਣੀ ਪਵੇਗੀ। ਇਸ ਤਰ੍ਹਾਂ ਉਸ ਦੀ ਕੁੱਲ ਸਜ਼ਾ 114 ਸਾਲ ਬਣਦੀ ਹੈ। ਮਾਮਲੇ ਦੀ ਜਾਂਚ ਲੂਈਸਵਿਲ ਪੁਲਿਸ ਵਿਭਾਗ ਨੇ ਕੀਤੀ ਸੀ, ਜਿਸ ਮਗਰੋਂ ਸਰਕਾਰੀ ਵਕੀਲਾਂ ਨੇ ਅਦਾਲਤ ’ਚ ਮੁਕੱਦਮਾ ਚਲਾਇਆ।
Ad Position 22
No active advertisement
ਪਿਛਲੀ ਖ਼ਬਰ ਨਵੀਂ———————ਅਵਨੂਰ ਕੌਰ ਨੇ ਅਮਰੀਕਾ ’ਚ ਵਿਸ਼ਵ ਸਕਾਲਰ ਕੱਪ ਵਿਚ ਸੋਨ ਤਗ਼ਮਿਆਂ ਦੀ ਲਾਈ ਝੜੀ ਅਗਲੀ ਖ਼ਬਰ ਵਿਕਟੋਰੀਆ ਦੇ ਪਾਰਕਾਂ ਵਿਚ ਪਹਾੜੀ ਸ਼ੇਰ ਦੀ ਦਹਿਸ਼ਤ
Ad Position 24