03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡੀ.ਡੀ.ਏ. ਰਿਹਾਇਸ਼ੀ ਯੋਜਨਾ ਪ੍ਰਤੀ ਅਪਲਾਈ ਕਰਨ ਦੀ ਮਿਤੀ ਹੁਣ 30 ਜੂਨ ਕੀਤੀ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਡੀ.ਡੀ.ਏ. (ਦਿੱਲੀ ਡਿਵੈੱਲਪਮੈਂਟ ਅਥਾਰਟੀ) ਨੇ ਦਿੱਲੀ ਦੇ ਕੜਕੜ ਡੂੰਮਾ ਇਲਾਕੇ ਵਿਚ 'ਡੀ.ਡੀ.ਏ. ਟਾਵਰਿੰਗ ਹਾਈਟਸ' ਦੀ ਰਿਹਾਇਸ਼ੀ ਯੋਜਨਾ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਦੀ ਬੁਕਿੰਗ ਦੀ ਮਿਤੀ ਪਹਿਲਾਂ ਮਾਰਚ ਮਹੀਨੇ ਦੇ ਅਖ਼ੀਰ ਤੱਕ ਰੱਖੀ ਗਈ ਸੀ, ਫਿਰ ਇਸ ਨੂੰ ਵਧਾ ਕੇ ਮਈ ਦੇ ਮਹੀਨੇ ਦੇ ਅੰਤ ਤੱਕ ਕਰ ਦਿੱਤਾ ਗਿਆ, ਪ੍ਰੰਤੂ ਹੁਣ ਫਿਰ ਤੀਸਰੀ ਵਾਰ ਇਸ ਪ੍ਰਤੀ ਅਪਲਾਈ ਕਰਨ ਦੀ ਮਿਤੀ 30 ਜੂਨ 2026 ਕੀਤੀ ਗਈ ਹੈ | ਇਸ ਤੋਂ ਬਾਅਦ ਹੀ ਡੀ.ਡੀ.ਏ. ਆਪਣੀ ਅਗਲੀ ਪ੍ਰਕਿਰਿਆ ਸ਼ੁਰੂ ਕਰਕੇ ਆਪਣੇ ਅਗਲੇ ਕਦਮ ਦੀ ਅਪਲਾਈ ਕਰਨ ਵਾਲਿਆਂ ਨੂੰ ਜਾਣਕਾਰੀ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਨਹਿਰੂ ਪੈਲੇਸ ਸਥਿਤ ਟਾਟਾ ਸੰਚਾਰ ਦੇ ਦਫ਼ਤਰ ਵਿਚ ਲੱਗੀ ਅੱਗ ਅਗਲੀ ਖ਼ਬਰ ਅਜੇ ਵੀ ਨਾਲਿਆਂ ਦੀ ਸਫ਼ਾਈ ਦਾ ਕੰਮ ਅਧੂਰਾ
Ad Position 24