22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਕਾਰੀ ਸੈਕੰਡਰੀ (ਲੜਕੇ) ਸਕੂਲ ਰਤੀਆ ਵਿਖੇ ਦੁਸਹਿਰਾ ਮਨਾਇਆ

ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਸਕੂਲ ਵਿਖੇ ਸ਼ਕਤੀ ਨਾਟਕ ਕਲੱਬ ਵਲੋਂ ਸ਼ਰਧਾ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਤੋਂ ਪਹਿਲਾਂ ਝਾਕੀਆਂ ਕੱਢੀਆਂ ਗਈਆਂ।

Ad Position 21
No active advertisement
ਰਤੀਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਮੌਕੇ ਰਾਵਣ ਦੇ ਪੁਤਲੇ ਨੂੰ ਲਗਾਈ ਅੱਗ। ਤਸਵੀਰ : ਬੇਅੰਤ ਕੌਰ ਮੰਡੇਰ 22-10-2026
ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਸਕੂਲ ਵਿਖੇ ਸ਼ਕਤੀ ਨਾਟਕ ਕਲੱਬ ਵਲੋਂ ਸ਼ਰਧਾ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਤੋਂ ਪਹਿਲਾਂ ਝਾਕੀਆਂ ਕੱਢੀਆਂ ਗਈਆਂ। ਪੰਜਾਬੀ ਸਭਾ ਦੇ ਸਾਬਕਾ ਪ੍ਰਧਾਨ ਡਾ. ਜੀ. ਡੀ. ਮਹਿਤਾ ਦੇ ਪੁੱਤਰ ਸਮਾਜ ਸੇਵਕ ਵਿੱਕੀ ਮਹਿਤਾ ਨੇ ਉਨ੍ਹਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ ਨੇ ਕੀਤੀ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਮੋਦ ਬਾਂਸਲ, ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਚੋਪੜਾ, ਕਨਵੀਨਰ ਡਾ. ਹੰਸਰਾਜ, ਵਿਗਿਆਨ ਸਾਗਰ ਬਾਘਲਾ, ਹਰਬੰਸ ਖੰਨਾ, ਕ੍ਰਿਸ਼ਨ ਤਨੇਜਾ, ਰਘੂਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚੁੱਘ, ਸ਼ਾਮ ਆਨੰਦ, ਕਾਲੀ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਸ਼ਿਆਮ ਲਾਲ ਗੌਣ ਬਾਂਸਲ, ਸਭਾ ਦੇ ਸਾਬਕਾ ਪ੍ਰਧਾਨ ਸ਼ਿਆਮ ਲਾਲ ਗੌਣ ਬਾਂਸਲ, ਅਸ਼ੰਵਰ ਸਭਾ ਦੇ ਪ੍ਰਧਾਨ ਡਾ. ਮੈਮੋਰੀਅਲ ਟਰੱਸਟ ਰੋਹਿਤ ਚੁੱਘ, ਸੋਨੂੰ ਗਰੋਵਰ, ਸੁਰੇਸ਼ ਮਹਿਤਾ, ਵਿੰਨੀ ਵਧਵਾ, ਦੇਵ ਕੱਕੜ, ਜਤਿੰਦਰ, ਸਤੀਸ਼ ਮਹਿਤਾ, ਦਿਨੇਸ਼ ਤਨੇਜਾ, ਸਤੀਸ਼ ਚੋਪੜਾ ਸ਼ਿਆਮ ਮਹਿਤਾ, ਮਨੀਸ਼ ਘਈ, ਸੰਜੇ ਚੁੱਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਸ਼ਹੀਦੀ ਦਿਵਸ ‘ਤੇ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ ਅਗਲੀ ਖ਼ਬਰ ਨਿੱਜੀਕਰਨ ਦੇ ਵਿਰੋਧ ’ਚ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
Ad Position 24