16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਵੀਂ ਪੀੜ੍ਹੀ ਨੂੰ ਦਿੱਲੀ ਦੀ ਇਤਿਹਾਸਕ ਅਤੇ ਸੰਸਕ੍ਰਿਤਕ ਵਿਰਾਸਤ ਨਾਲ ਜੋੜਨ ਲਈ 19 ਨੂੰ ਸ਼ੁਰੂ ਹੋਵੇਗੀ ਹੈਰੀਟੇਜ ਵਾਕ

ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਸਥਿਤ ਇਤਿਹਾਸਕ ਸਮਾਰਕਾਂ ਅਤੇ ਕਲਾ-ਸੰਸਕ੍ਰਿਤੀ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਜੋੜਨ ਦੇ ਲਈ ਡੀ.

Ad Position 21
No active advertisement
ਅਜੀਤ ਡੈਸਕ 17-11-2026
ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਸਥਿਤ ਇਤਿਹਾਸਕ ਸਮਾਰਕਾਂ ਅਤੇ ਕਲਾ-ਸੰਸਕ੍ਰਿਤੀ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਜੋੜਨ ਦੇ ਲਈ ਡੀ.ਡੀ.ਏ. (ਦਿੱਲੀ ਡਿਵੈਲਪਮੈਂਟ ਅਥਾਰਟੀ) 19 ਨਵੰਬਰ ਤੋਂ 21 ਨਵੰਬਰ ਤੱਕ ਵਰਲਡ ਹੈਰੀਟੇਜ ਵੀਕ ਦਾ ਆਯੋਜਨ ਕਰ ਰਿਹਾ ਹੈ। ਇਸ ਦੇ ਵਿਚ ਹੌਜ਼ ਖਾਸ ਡੀਅਰ ਪਾਰਕ, ਮਹਿਰੋਲੀ ਪਾਰਕ ਅਤੇ ਕੋਰੋਨੇਸ਼ਨ ਪਾਰਕ ਦੇ ਵਿਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ। ਜਿਸ ਦੇ ਵਿਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੋਣਗੇ ਅਤੇ ਹੈਰੀਟੇਜ ਵਾਕ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ, ਬਲਾਕ ਪ੍ਰਿੰਟਿੰਗ ਅਤੇ ਕੈਲੀਗ੍ਰਾਫ਼ੀ ਵਰਕਸ਼ਾਪ ਵੀ ਹੋਵੇਗੀ। ਇਹ ਪ੍ਰੋਗਰਾਮ ਪੀ.ਐਮ. ਦੇ ‘‘ਵਿਕਾਸ ਵੀ ਵਿਰਾਸਤ ਵੀ’’ ਵਿਜ਼ਨ ਅਤੇ ਦਿੱਲੀ ਦੇ ਐਲ.ਜੀ. ਦੇ ਨਿਰਦੇਸ਼ਾਂ ਅਧੀਨ ਕੀਤਾ ਜਾ ਰਿਹਾ ਹੈ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਦਿੱਲੀ ਦੀ ਇਤਿਹਾਸਕ ਅਤੇ ਸੰਸਕ੍ਰਿਤਕ ਵਿਰਾਸਤ ਦੇ ਨਾਲ ਜੋੜਨਾ ਹੈ।
Ad Position 22
No active advertisement
ਪਿਛਲੀ ਖ਼ਬਰ ਨਾਰਾਇਣਗੜ੍ਹ ਦੇ ਵਾਰਡ ਨੰ. 3 ਵਿਚ ਮਾਤਾ ਸੁਲੱਖਣੀ ਦਾ ਜਨਮ ਦਿਵਸ ਅਤੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ
Ad Position 24