29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ਼ਹੀਦਾਂ ਦੀ ਯਾਦ 'ਚ ਲੰਗਰ ਲਗਾਇਆ <br/>

Ad Position 21
No active advertisement
ਭੋਗਪੁਰ ਦੇ ਲੜੋਆ ਮੋੜ 'ਤੇ ਲੰਗਰ ਲਗਾਉਣ ਮੌਕੇ ਮਾਸਟਰ ਪੰਜਾਬ ਸਿੰਘ, ਭੁਪਿੰਦਰ ਸਿੰਘ ਗੋਗੀ, ਸਤਵਿੰਦਰ ਸਿੰਘ, ਸੰਦੀਪ ਭੱਟੀ, ਜੰਗਵੀਰ ਸਿੰਘ ਤੇ ਹੋਰ | ਅਜੀਤ ਤਸਵੀਰ <br/> 02-01-2026
ਭੋਗਪੁਰ, 1 ਜਨਵਰੀ (ਡੱਲੀ)- ਸਥਾਨਕ ਭੁਲੱਥ ਰੋਡ 'ਤੇ ਲੜੋਆ ਮੋੜ ਉੱਪਰ ਏਵਨ ਕਲੋਨੀ ਵਾਸੀਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਨਵੇਂ ਵਰ੍ਹੇ ਦੀ ਆਮਦ 'ਤੇ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਤੇ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਚਾਹ, ਪਕੌੜਿਆਂ ਤੇ ਪੀਜ਼ਾ ਦਾ ਲੰਗਰ ਲਾਇਆ ਗਿਆ | ਮੌਸਮ ਖਰਾਬ ਹੋਣ ਦੇ ਬਾਵਜੂਦ ਮਾਸਟਰ ਪੰਜਾਬ ਸਿੰਘ, ਭੁਪਿੰਦਰ ਸਿੰਘ ਗੋਗੀ ਯੂ.ਐਸ.ਏ., ਸਤਵਿੰਦਰ ਸਿੰਘ ਯੂ.ਕੇ., ਹਰਗੁਨ ਸਿੰਘ, ਤਰਲੋਕ ਸਿੰਘ ਜੰਡੀਰ, ਫਤਹਿ ਸਿੰਘ, ਭੁਪਿੰਦਰ ਸਿੰਘ ਰਾਜਾ ਖਰਲ, ਸੰਦੀਪ ਭੱਟੀ, ਜੰਗਵੀਰ ਸਿੰਘ, ਚੇਤੰਨਿਆ, ਸਮਸ਼ੇਰ ਸਿੰਘ, ਸੁਖਦੇਵ ਸਿੰਘ ਸੁੱਖਾ, ਮਨਪ੍ਰੀਤ ਸਿੰਘ ਆਦਿ ਨੇ ਸੇਵਾ ਨਿਭਾਉਂਦਿਆਂ ਰਾਹਗੀਰਾਂ ਨੂੰ ਲੰਗਰ ਛਕਾਇਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਵੇਂ ਸਾਲ ਮੌਕੇ ਡੇਰਾ ਸੱਚਖੰਡ ਬੱਲਾਂ ਵਿਖੇ ਹ... ਅਗਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਟਰੱਸਟ ਲੋਹੀਆਂ ਵਲੋਂ ਰਿਫਲੈਕਟਰ ਲਗਾਉਣ ਦੀ ਸੇਵਾ ਆਰੰਭ <br/>
Ad Position 24