01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨਿਗਮ ਨੇ ਉਸਾਰੀ ਸੀਲ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ

Ad Position 21
No active advertisement
ਅਜੀਤ ਡੈਸਕ 24-01-2026
ਜਲੰਧਰ, 23 ਜਨਵਰੀ (ਸ਼ਿਵ)- ਨਗਰ ਨਿਗਮ ਦੇ ਐਮ.ਟੀ.ਪੀ. ਨੇ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਮਾਡਲ ਟਾਊਨ ਵਿੱਚ ਇੱਕ ਨਜਾਇਜ਼ ਉਸਾਰੀ ਨੂੰ ਸੀਲ ਕਰਨ ਲਈ ਪੁਲਿਸ ਫੋਰਸ ਮੰਗੀ ਹੈ | ਉੱਧਰ ਇਸ ਮਾਮਲੇ ਵਿੱਚ ਸੰਬੰਧਿਤ ਥਾਣਾ ਪੁਲਿਸ ਨੇ ਵੀ ਪੁਲਿਸ ਬਲ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਇਸ ਮਾਮਲੇ ਵਿੱਚ ਅਜੇ ਨਿਗਮ ਵੱਲੋਂ ਕਾਰਵਾਈ ਨਹੀਂ ਹੋ ਸਕੀ | ਚੇਤੇ ਰਹੇ ਸ਼ਿਕਾਇਤ ਕਰਤਾ ਸੁਖਜੀਤ ਸਿੰਘ ਵਾਲੀਆ ਵੱਲੋਂ ਇਸ ਉਸਾਰੀ ਦੇ ਮਾਮਲੇ ਵਿੱਚ ਪਿਛਲੇ ਸਾਲ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਲਈ ਲਿਖਤੀ ਸ਼ਿਕਾਇਤ ਕੀਤੀ ਗਈ ਸੀ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਬਾਇਓ ਗੈਸ ਪਲਾਂਟ ਖਿਲਾਫ਼ ਸੰਘਰਸ਼ਸ਼ੀਲ ਸਰਪੰਚ ਨੂੰ ਨਜ਼ਰਬੰਦ ਕਰਨ ਦਾ-ਵਰਦੇ ਮੀਂਹ 'ਚ ਲੋਕਾਂ ਨੇ ਥਾਣਾ ਸਦਰ ਜਲ... ਅਗਲੀ ਖ਼ਬਰ ਵਿਸ਼ਵ ਕੱਪ ਬਾਈਕਾਟ ਦੇ ਸਰਕਾਰ ਦੇ ਫ਼ੈਸਲੇ ਤੋਂ ਬੰਗਲਾਦੇਸ਼ੀ ਖਿਡਾਰੀ ਨਰਾਜ਼ <br/>
Ad Position 24
No active advertisement