ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੁਲਿਸ ਡੀ. ਏ. ਵੀ. ਸਕੂਲ 'ਚ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਨਾਏ ਗਏ ਗਣਤੰਤਰ ਦਿਵਸ ਸੰਬੰਧੀ ਗੁਬਾਰੇ ਛੱਡਦੇ ਹੋਏ ਪਿ੍ੰ. ਡਾ. ਰਸ਼ਮੀ ਵਿੱਤ ਤੇ ਹੋਰ | ਤਸਵੀਰ : ਮੁਨੀਸ਼ <br/> 25-01-2026
ਜਲੰਧਰ, 24 ਜਨਵਰੀ (ਜਸਪਾਲ ਸਿੰਘ)- ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਵਿਖੇ ਪਿ੍ੰਸੀਪਲ ਡਾ. ਰਸ਼ਮੀ ਵਿੱਜ ਦੀ ਮੌਜੂਦਗੀ ਵਿੱਚ ਅਸੈਂਬਲੀ ਸੈਸ਼ਨ ਦੌਰਾਨ ਗਣਤੰਤਰ ਦਿਵਸ ਸੰਬੰਧੀ ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਡਾ. ਰਸ਼ਮੀ ਵਿੱਜ ਨੇ ਝੰਡਾ ਲਹਿਰਾਇਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਤਿਰੰਗੇ ਦੇ ਰੰਗਾਂ ਵਾਲੇ ਗੁਬਾਰੇ ਛੱਡੇ | ਪਰੇਡ ਭਾਗੀਦਾਰਾਂ, ਜਿਨ੍ਹਾਂ ਵਿੱਚ ਸਕਾਊਟਸ ਅਤੇ ਗਾਈਡਜ਼, ਐਨ.ਸੀ.ਸੀ. - ਆਰਮੀ ਵਿੰਗ, ਨੇਵੀ ਵਿੰਗ, ਏਅਰ ਵਿੰਗ ਤੇ ਐਨ.ਐਸ.ਐਸ. ਸ਼ਾਮਲ ਸਨ, ਨੇ ਹਿੱਸਾ ਲਿਆ | ਪਰੇਡ ਕਮਾਂਡਰ ਅਭਿਰਾਜ ਸ਼ਰਮਾ ਦੀ ਅਗਵਾਈ ਹੇਠ, ਪਰੇਡ ਨੇ 'ਸਾਰੇ ਜਹਾਂ ਸੇ ਅੱਛਾ' ਦੀ ਧੁਨ 'ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਮਨਸਵੀ ਸਦਨ ਨੇ 26 ਜਨਵਰੀ ਦੀ ਮਹੱਤਤਾ ਤੇ ਵੰਦੇ ਮਾਤਰਮ ਗੀਤ ਦੀ 150ਵੀਂ ਵਰ੍ਹੇਗੰਢ ਨੂੰ ਉਜਾਗਰ ਕਰਦਾ ਇੱਕ ਨਾਚ ਨਾਟਕ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਦਾ ਸਿਆਸੀ ਸਟੰਟ- ਬੇਰੀ <br/> ਅਗਲੀ ਖ਼ਬਰ ਡੀ.ਬੀ.ਏ. ਲਾਇਨਜ਼ ਜਲੰਧਰ ਬਣਿਆ ਪਟਿਆਲਾ ਟੂਰਨਾਮੈਂਟ ਦਾ ਜੇਤੂ
Ad Position 24
No active advertisement