19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Ad Position 21
No active advertisement
ਆਸ਼ਾ ਰਾਣੀ ਪੁਰੀ ਦੀ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਦੇ ਹੋਏ ਪਵਨ ਪੁਰੀ ਸਾਬਕਾ ਪ੍ਰਧਾਨ, ਵਿਪਨ ਪੁਰੀ ਤੇ ਸੰਜੀਵ ਪੁਰੀ | (ਸੱਜੇ) ਅੰਤਿਮ ਸੰਸਕਾਰ ਮੌਕੇ ਪਵਨ ਪੁਰੀ ਸਾਬਕਾ ਪ੍ਰਧਾਨ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਧਾਇਕ ਲਾਡੀ ਸ਼ੇਰੋਵਾਲੀਆ, ਗੁਲਜ਼ਾਰ ਸਿੰਘ ਥਿੰਦ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 05-02-2026
ਸ਼ਾਹਕੋਟ, 4 ਫਰਵਰੀ (ਦਲਜੀਤ ਸਿੰਘ ਸਚਦੇਵਾ)- ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਕਾਰੋਬਾਰੀ ਪਵਨ ਪੁਰੀ, ਵਿਪਨ ਪੁਰੀ ਤੇ ਸੰਜੀਵ ਪੁਰੀ ਦੀ ਮਾਤਾ ਸ਼੍ਰੀਮਤੀ ਆਸ਼ਾ ਰਾਣੀ ਪੁਰੀ ਪਤਨੀ ਸਵ. ਕੇਵਲ ਕਿ੍ਸ਼ਨ ਪੁਰੀ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ | ਇਨ੍ਹਾਂ ਦਾ ਅੰਤਿਮ ਸੰਸਕਾਰ ਨਵਾਂ ਕਿਲ੍ਹਾ ਰੋਡ ਸ਼ਾਹਕੋਟ 'ਤੇ ਸਥਿਤ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ | ਵੱਡੇ ਪੁੱਤਰ ਪਵਨ ਪੁਰੀ ਸਾਬਕਾ ਪ੍ਰਧਾਨ ਵਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ | ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵਲੋਂ ਅੰਤਿਮ ਸੰਸਕਾਰ ਮੌਕੇ ਪਹੁੰਚ ਕੇ ਪੁਰੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ | ਅੰਤਿਮ ਸੰਸਕਾਰ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ, ਜਥੇ: ਸੁਲੱਖਣ ਸਿੰਘ ਸ਼ਾਹਕੋਟ, ਸੋਨੂੰ ਕੰਗ ਪੀ.ਏ, ਸੱਤੀ ਪਹਿਲਵਾਨ, ਰਵਿੰਦਰ ਸਿੰਘ ਟੁਰਨਾ ਓ.ਐੱਸ.ਡੀ, ਡਾ: ਜਗਤਾਰ ਸਿੰਘ ਚੰਦੀ ਸਮਾਜ ਸੇਵਕ, ਜਗਤਾਰ ਸਿੰਘ ਤਾਰੀ ਪ੍ਰਧਾਨ, ਬੂਟਾ ਸਿੰਘ ਕਲਸੀ ਐੱਮ.ਸੀ, ਤਰਲੋਕ ਸਿੰਘ ਰੂਪਰਾ ਪ੍ਰਧਾਨ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਰਾਜੇਸ਼ ਗੁਪਤਾ, ਸੁਰਿੰਦਰ ਬੱਬੂ ਕਾਰੋਬਾਰੀ, ਟਿੰਪੀ ਕੁਮਰਾ ਸਮਾਜ ਸੇਵਕ, ਕਮਲ ਸ਼ਰਮਾ ਪ੍ਰਧਾਨ, ਕਪਿਲ ਗੋਇਲ ਕਾਰੋਬਾਰੀ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ, ਦੀਪਕ ਸਹਾਏ ਮੈਨੇਜਰ, ਐਡ: ਭਾਰਤ ਗੁਪਤਾ, ਪਵਨ ਅਗਰਵਾਲ ਪ੍ਰਧਾਨ, ਸ਼ੈਂਟੀ ਚਾਵਲਾ, ਬੰਟੀ ਬੱਠਲਾ, ਕਾਮਰੇਡ ਚਰਨਜੀਤ ਥੰਮੂਵਾਲ, ਕਪਿਲ ਗੁਪਤਾ, ਰੂਪ ਲਾਲ ਸ਼ਰਮਾ, ਸੰਦੀਪ ਪੁਰੀ, ਤਰਸੇਮ ਵਡੈਹਰਾ, ਅਸ਼ਵਨੀ ਮਿੱਤਲ, ਸੰਜੀਵ ਸੋਬਤੀ, ਮੇਜਰ ਸਿੰਘ ਮੰਡ, ਡਾ: ਅਰਵਿੰਦਰ ਸਿੰਘ ਰੂਪਰਾ, ਪਵਨ ਜੁਨੇਜਾ, ਸਤਵੀਰ ਸੱਤੀ, ਤਾਰਾ ਚੰਦ, ਰਾਕੇਸ਼ ਚੰਦ ਅਰੋੜਾ, ਗੁਰਪ੍ਰੀਤ ਸਿੰਘ ਬੱਬੂ, ਲਛਮਣ ਸੋਬਤੀ, ਸੋਨੀ ਬਜਾਜ, ਬੌਬੀ ਕੰਡਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ 'ਆਪ' ਸਰਕਾਰ ਦੀ ਸਾਜ਼ਿਸ਼ ਨਾਕਾਮ ਹੋਈ-ਕੰਗ, ਢੋਟ, ਮੱਟੂ <br/> ਅਗਲੀ ਖ਼ਬਰ ਮਜੀਠੀਆ ਦੀ ਰਿਹਾਈ ਦੀ ਖ਼ੁਸ਼ੀ 'ਚ ਲੱਡੂ ਵੰਡੇ <br/>
Ad Position 24