13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦੋਆਬਾ ਕਾਲਜ ਵਿਖੇ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ <br/>

Ad Position 21
No active advertisement
ਦੋਆਬਾ ਕਾਲਜ 'ਚ ਕਰਵਾਏ ਕ੍ਰਿਕਟ ਚੈਪੀਅਨਸ਼ਿਪ 'ਚ ਹਿੱਸਾ ਲੈ ਰਹੇ ਖਿਡਾਰੀ | ਤਸਵੀਰਾਂ:-ਮੁਨੀਸ਼ | <br/> 25-02-2026
ਜਲੰਧਰ, 24 ਫਰਵਰੀ (ਡਾ. ਜਤਿੰਦਰ ਸਾਬੀ)-ਦੋਆਬਾ ਕਾਲਜ ਜਲੰਧਰ ਵਿਖੇ ਡੀ.ਸੀ.ਜੇ. ਕ੍ਰਿਕਟ ਚੈਪੀਅਨਸ਼ਿਪ (ਸੀਜਨ 5) ਦਾ ਆਯੋਜਨ ਕੀਤਾ ਗਿਆ | ਇਸ ਚੈਪੀਅਨਸ਼ਿਪ 15 ਟੀਮਾਂ ਨੇ ਹਿੱਸਾ ਲਿਆ ਤੇ ਫਾਈਨਲ ਮੁਕਾਬਲੇ ਵਿਚੋਂ ਬੈਜਰ ਬਟਾਲੀਅਨ ਤੇ ਸਟਰੀਟ ਸਮੈਸ਼ਰ ਦਰਮਿਆਨ ਖੇਡਿਆ ਗਿਆ ਤੇ ਬੈਜਰ ਬਟਾਲੀਅਨ ਨੇ ਜਿੱਤ ਦਰਜ ਕੀਤੀ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਡਾ ਸਤਪਾਲ ਗੁਪਤਾ ਨੇ ਕੀਤੀ | ਇਸ ਮੌਕੇ ਡਾ. ਓਮਿੰਦਰ ਜੌਹਲ, ਡਾ. ਗੁਲਸ਼ਨ ਸ਼ਰਮਾਂ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ. ਵਿਸ਼ਾਲ ਸ਼ਰਮਾਂ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਕਾਲਜ ਵਿਖੇ ਸੰਗੀਤ ਸੰਬੰਧੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਦੇ ਪ੍ਰਬੰਧਕਾਂ ਵਲੋਂ ਬੈਠਕ <br/>
Ad Position 24