74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ ਦੇ 400 ਮੀਟਰ ਮਹਿਲਾ ਹਰਡਲਜ਼ ਮੁਕਾਬਲੇ 'ਚੋਂ ਪੰਜਾਬ ਪੁਲਿਸ ਦੀ ਵੀਰਪਾਲ ਕੌਰ ਬਣੀ ਚੈਂਪੀਅਨ
ਪੰਜਾਬ ਪੁਲਿਸ ਦੀ ਚੈਂਪੀਅਨ ਬਣੀ ਵੀਰਪਾਲ ਕੌਰ ਦਾ ਸਨਮਾਨ ਕਰਦੇ ਹੋਏ ਪੰਜਾਬ ਪੁਲਿਸ ਦੇ ਖੇਡ ਸਕੱਤਰ ਗੁਰਤੇਜਿੰਦਰ ਸਿੰਘ ਔਲਖ ਨਾਲ ਗੁਰਕ੍ਰਿਪਾਲ ਸਿੰਘ ਢਿੱਲੋਂ ਸਹਾਇਕ ਸਪੋਰਟਸ ਸਕੱਤਰ ਪੰਜਾਬ ਪੁਲਿਸ | (ਸੱਜੇ) 74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦੇ ਸਨਮਾਨ ਮੌਕੇ ਉਲੰਪੀਅਨ ਮਨਜੀਤ ਕੌਰ ਤੇ ਹੋਰ | ਤਸਵੀਰਾਂ: ਜੀ.ਪੀ.ਸਿੰਘ
<br/>
12-03-2026