ਜਲੰਧਰ, 1 ਅਪ੍ਰੈਲ (ਸ਼ਿਵ)-ਕਾਂਗਰਸ ਦੇ ਕÏਾਸਲਰ ਸ਼ੈਰੀ ਚੱਢਾ ਨੇ ਵਾਰਡ 27, 28 'ਚ ਪਾਣੀ ਦੀ ਸਮੱਸਿਆ ਹੱਲ ਕਰਵਾਈ ਹੈ | ਉਨ੍ਹਾਂ ਨੇ ਮੁਹੱਲਾ ਕੋਟ ਬਹਾਦਰ ਖਾਂ ਵਿਖੇ ਇਲਾਕਾ ਨਿਵਾਸੀਆਂ ਦੇ ਨਾਲ ਪਾਣੀ ਦੇ ਟਿਊਬਵੈੱਲ ਦਾ ਉਦਘਾਟਨ ਕਰ ਕੇ ਇਲਾਕੇ 'ਚ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕੇ ਤÏਰ 'ਤੇ ਹੱਲ ਕਰਵਾਈ ਹੈ | ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ, ਸੋਨੂੰ ਅਰੋੜਾ, ਦੀਪਕ, ਮੋਨੂੰ ਅਰੋੜਾ, ਦੀਪਕ ਸੋਬਤੀ, ਜੁਲਕਾ, ਸਿੰਮੂ, ਦੀਪੂ ਆਦਿ ਵੀ ਮÏਜੂਦ ਸਨ | ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ |