ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ਼ਾਨੀ
ਥਾਣੇ ਮੂਹਰੇ ਰੋਸ ਜਾਹਰ ਕਰਦੇ ਹੋਏ ਦਲਿਤ ਸਮਾਜ ਦੇ ਲੋਕ ਤੇ ਸ਼ਾਮਿਲ ਦਲਿਤ ਆਗੂ | (ਸੱਜੇ) ਸਰਵਿਸ ਲਾਈਨ 'ਤੇ ਲੱਗੇ ਧਰਨੇ ਕਰਕੇ ਸ਼ਹਿਰ ਦੇ ਮੇਨ ਚੌਕ 'ਚ ਲੱਗੇ ਟ੍ਰੈਫਿਕ ਜਾਮ ਦਾ ਦਿ੍ਸ਼ | ਤਸਵੀਰਾਂ : ਜਨਕ ਰਾਜ ਗਿੱਲ
<br/>
05-04-2026