10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਤੇਜ਼ ਰਫ਼ਤਾਰ ਟਰੱਕ ਨੇ ਸੜਕ 'ਤੇ ਖੜ੍ਹੇ ਟਰੱਕ ਨੂੰ ਮਾਰੀ ਪਿੱਛਿਓਾ ਟੱਕਰ

Ad Position 21
No active advertisement
ਅਜੀਤ ਡੈਸਕ 22-04-2026
ਲਾਂਬੜਾ, 21ਅਪ੍ਰੈਲ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਲੁਹਾਰਾ ਰਵਿਦਾਸ ਪੁਰਾ ਵਿਖੇ ਸਵੇਰੇ 5.30 ਇਕ ਤੇਜ਼ ਰਫਤਾਰ ਟਰੱਕ ਨੰਬਰ ਪੀ ਬੀ 13ਏ ਐਲ 4162 ਨੇ ਸੜਕ ਕਿਨਾਰੇ 'ਤੇ ਖੜ੍ਹੇ ਟਰੱਕ ਐਚ. ਆਰ. 38ਏਜੇ ਪਿਛਿਓਾ ਜ਼ਬਰਦਸਤ ਟੱਕਰ ਮਾਰੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਜਾ ਸੜਕ ਤੋਂ ਉਤਰ ਕੇ ਖੇਤਾਂ ਵਿਚ ਵੜ ਗਿਆ | ਟਰੱਕ ਨਕੋਦਰ ਸਾਈਡ ਜਲੰਧਰ ਤੋਂ ਆ ਰਿਹਾ ਸੀ, ਦੇਖੀ ਚਲਦਾ ਟਰੱਕ ਪੱਖੇ ਤੇ ਕੂਲਰਾਂ ਨਾਲ ਲੋਡ ਸੀ, ਜਿਸ ਨੂੰ ਜੱਗੀ ਨਾਂਅ ਦਾ ਵਿਅਕਤੀ ਚਲਾ ਰਿਹਾ ਸੀ ਜੋ ਕਿ ਨੀਂਦ ਦੇ ਝਰੋਖੇ ਵਿਚ ਸੀ | ਪ੍ਰਤਾਰ ਪਰਾ ਚੌਕੀ ਦੇ ਏ. ਐਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਹੈ ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੋਵੇਂ ਧਿਰਾਂ ਦਾ ਆਪਸੀ ਰਾਜ਼ੀਨਾਮਾ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਐਲਾਨ <br/> ਅਗਲੀ ਖ਼ਬਰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦੀ ਸਿੰਘ ਮੁਆਫੀਆਂ ਕਿਉਂ ਮੰਗਣ-ਰਾਮ ਸਿੰਘ
Ad Position 24