08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸੀਸੀਟੀਵੀ ਫੁੱਟੇਜ਼ ’ਚ ਚੋਰ ਗੱਡੀ ਦੇ ਸ਼ੀਸ਼ੇ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਦਿਖਾਈ ਦੇ ਰਿਹਾ ਹੈ। ਘਰ ਦੇ ਬਾਹਰ ਖੜ੍ਹੀ ਗੱਡੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼

ਗੁਰਾਇਆ, 9 ਨਵੰਬਰ (ਬਲਵਿੰਦਰ ਸਿੰਘ)-ਇੱਥੇ ਕ੍ਰਿਸ਼ਨਾ ਕਾਲੋਨੀ ਵਿਖੇ ਚੋਰ ਨੇ ਘਰ ਦੇ ਬਾਹਰ ਖੜੀ ਫਾਰਚੂਨਰ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਪੁੱਤਰ ਤਰਮਿੰਦਰ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਕਿਰਾਏ ‘ਤੇ ਫਾਰਚੂਨਰ ਗੱਡੀ ਨੰਬਰ ਯੂ.

Ad Position 21
No active advertisement
ਅਜੀਤ ਡੈਸਕ 10-11-2026
ਗੁਰਾਇਆ, 9 ਨਵੰਬਰ (ਬਲਵਿੰਦਰ ਸਿੰਘ)-ਇੱਥੇ ਕ੍ਰਿਸ਼ਨਾ ਕਾਲੋਨੀ ਵਿਖੇ ਚੋਰ ਨੇ ਘਰ ਦੇ ਬਾਹਰ ਖੜੀ ਫਾਰਚੂਨਰ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਪੁੱਤਰ ਤਰਮਿੰਦਰ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਕਿਰਾਏ ‘ਤੇ ਫਾਰਚੂਨਰ ਗੱਡੀ ਨੰਬਰ ਯੂ.ਪੀ. 80 ਈ ਐੱਮ 252 2 ਲਈ ਹੋਈ ਹੈ। ਬੀਤੀ ਰਾਤ ਪੌਣੇ ਇਕ ਵਜੇ ਦੇ ਕਰੀਬ ਚੋਰ ਨੇ ਗੱਡੀ ਦਾ ਪਿਛਲਾ ਤੇ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਅੰਦਰ ਵੜ ਕੇ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਂਟਰ ਲਾਕ ਸਿਸਟਮ ਵਲੋਂ ਸਾਇਰਨ ਦੇਣ ‘ਤੇ ਪ੍ਰਦੀਪ ਸਿੰਘ ਅਤੇ ਘਰ ਦੇ ਹੋਰ ਮੈਂਬਰ ਘਰ ਤੋਂ ਬਾਹਰ ਆਏ ਤਾਂ ਚੋਰ ਫ਼ਰਾਰ ਹੋ ਗਿਆ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪਰ ਚੋਰ ਬਾਰੇ ਕੁੱਝ ਪਤਾ ਨਹੀਂ ਲੱਗਾ। ਸੀਸੀਟੀਵੀ ਕੈਮਰਿਆਂ ਵਿਚ ਚੋਰ ਵਲੋਂ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੈਦ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਸੰਮੇਲਨ ਕਰਵਾਇਆ ਅਗਲੀ ਖ਼ਬਰ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਸਦਮਾ -ਭਰਾ ਦਾ ਦਿਹਾਂਤ
Ad Position 24