ਆਦਮਪੁਰ, 5 ਮਈ (ਰਮਨ ਦਵੇਸਰ)-ਕਸਬਾ ਅਲਾਵਲਪੁਰ ਵਿਖੇ ਭਾਜਪਾ ਦੇ ਸੀਨੀਅਰ ਵਰਕਰਾਂ ਨੇ ਅਲਾਵਲਪੁਰ ਦੇ ਮੁੱਖ ਬੱਸ ਸਟੈਂਡ 'ਤੇ ਲੱਡੂ ਵੰਡ ਕੇ ਪੱਛਮੀ ਬੰਗਾਲ, ਅਸਾਮ ਅਤੇ ਪਾਂਡੀਚਰੀ ਵਿੱਚ ਭਾਜਪਾ ਦੀ ਵੱਡੀ ਜਿੱਤ ਦਾ ਜਸ਼ਨ ਮਨਾਇਆ | ਇਸ ਮੌਕੇ ਜੰਗ ਬਹਾਦੁਰ ਵਰਮਾ, ਨਰਿੰਦਰ ਸ਼ਰਮਾ (ਹਨੀ), ਨਰਿੰਦਰ ਕੁਮਾਰ ਕੁੱਕੂ, ਨਰੇਸ਼ ਭੰਡਾਰੀ, ਸੰਜੀਵ ਖੋਸਲਾ, ਸਵਤੰਤਰ ਜੁਲਕਾ, ਪੰਕਜ ਸ਼ਰਮਾ, ਨਵਜੀਤ ਸੇਠੀ, ਸਤਿਆਦੇਵ ਸ਼ੁਕਲਾ, ਰਮਨ ਕੁਮਾਰ, ਅਭੈ ਸ਼ਰਮਾ, ਸ਼ੰਭੂ ਸ਼ਾਹ, ਸੁਭਾਸ਼ ਕੁਮਾਰ, ਦਲਵੀਰ ਸਿੰਘ, ਹਰਦੀਪ ਸਿੰਘ, ਵਿੰਲਭ ਸ਼ਰਮਾ, ਤੀਰਥ ਸਿੰਘ, ਚਰੰਜੇ, ਤੀਰਥ ਸਿੰਘ, ਹਿਮਾਂਸ਼ੂ, ਦਿਮਾਂਸ਼ੂ ਸਹੋਤਾ ਅਤੇ ਹੋਰ ਸ਼ਾਮਿਲ ਸਨ |