06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦੀ ਸਿਹਤ ਹੀ ਪਰਿਵਾਰ ਦੀ ਖੁਸ਼ਹਾਲੀ ਦੀ ਨੀਂਹ-ਡਾ. ਬਲਰਾਜ ਗੁਪਤਾ ਰਤਨ ਹਸਪਤਾਲ

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਜਲੰਧਰ, 9 ਮਈ (ਅ.ਬ.)-ਰਤਨ ਹਸਪਤਾਲ ਵੱਲੋਂ ਮਦਰਜ਼ ਡੇ ਮÏਕੇ ਖ਼ਾਸ ਡਿਸਕਾਊਾਟ ਹੈਲਥ ਪੈਕੇਜਾਂ ਦੀ ਸ਼ੁਰੂਆਤ ਮਦਰਜ਼ ਡੇ ਦੇ ਮÏਕੇ 'ਤੇ ਰਤਨ ਹਸਪਤਾਲ ਮਲਟੀਸਪੈਸ਼ਲਟੀ ਸੈਂਟਰ, ਜਲੰਧਰ ਵੱਲੋਂ ਮਾਵਾਂ ਅਤੇ ਮਹਿਲਾਵਾਂ ਦੀ ਸਿਹਤ ਨੂੰ ਸਮਰਪਿਤ ਖ਼ਾਸ ਡਿਸਕਾਊਾਟ ਹੈਲਥ ਪੈਕੇਜ ਸ਼ੁਰੂ ਕੀਤੇ ਗਏ ਹਨ¢ ਇਸ ਉਪਰਾਲੇ ਦਾ ਮੁੱਖ ਉਦੇਸ਼ ਮਹਿਲਾਵਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਰੈਗੂਲਰ ਹੈਲਥ ਚੈਕਅੱਪ ਲਈ ਪ੍ਰੇਰਿਤ ਕਰਨਾ ਹੈ¢ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਮਾਂ ਹਮੇਸ਼ਾਂ ਆਪਣੇ ਪਰਿਵਾਰ ਦੀ ਸੰਭਾਲ ਵਿੱਚ ਲੱਗੀ ਰਹਿੰਦੀ ਹੈ, ਪਰ ਆਪਣੀ ਸਿਹਤ ਵੱਲ ਅਕਸਰ ਧਿਆਨ ਨਹੀਂ ਦੇ ਸਕਦੀ¢ ਇਸ ਮੁਹਿੰਮ ਰਾਹੀਂ ਹਸਪਤਾਲ ਦਾ ਸੁਨੇਹਾ ਹੈ ਕਿ ਜੇ ਮਾਂ ਸਿਹਤਮੰਦ ਹੋਵੇਗੀ ਤਾਂ ਪੂਰਾ ਪਰਿਵਾਰ ਖੁਸ਼ਹਾਲ ਅਤੇ ਤੰਦਰੁਸਤ ਰਹੇਗਾ¢ ਹਸਪਤਾਲ ਵੱਲੋਂ ਸ਼ੁਰੂ ਕੀਤੇ ਗਏ ਖ਼ਾਸ ਪੈਕੇਜਾਂ ਵਿੱਚ ਸ਼ਾਮਿਲ ਹਨ | ਹੈਲਥ ਚੈਕਅੱਪ ਪੈਕੇਜ, ਵੂਮੈਨ ਹੈਲਥ ਪੈਕੇਜ, ਪਿ੍ਵੈਂਟਿਵ ਕੇਅਰ ਪੈਕੇਜ, ਮੈਟਰਨਿਟੀ ਕੇਅਰ ਪੈਕੇਜ ਹਸਪਤਾਲ ਅਨੁਸਾਰ ਇਹ ਪੈਕੇਜ ਮਹਿਲਾਵਾਂ ਨੂੰ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਕਿਫਾਇਤੀ ਦਰਾਂ 'ਤੇ ਉਪਲਬਧ ਕਰਵਾਉਣ ਲਈ ਤਿਆਰ ਕੀਤੇ ਗਏ ਹਨ¢ ਹਸਪਤਾਲ ਪ੍ਰਬੰਧਕਾਂ ਨੇ ਕਿਹਾ, ਮਾਂ ਪਿਆਰ, ਤਿਆਗ ਅਤੇ ਦੇਖਭਾਲ ਦਾ ਪ੍ਰਤੀਕ ਹੈ¢ ਇਸ ਮਦਰਜ਼ ਡੇ 'ਤੇ ਆਓ ਅਸੀਂ ਆਪਣੀਆਂ ਮਾਵਾਂ ਨੂੰ ਉਹ ਸਿਹਤ ਅਤੇ ਸੰਭਾਲ ਦੇਈਏ ਜਿਸ ਦੀ ਉਹ ਹੱਕਦਾਰ ਹਨ¢ ਰਤਨ ਹਸਪਤਾਲ ਹਮੇਸ਼ਾਂ ਹੀ ਮਰੀਜ਼ਾਂ ਨੂੰ ਬਿਹਤਰ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਰਿਹਾ ਹੈ¢ ਹੋਰ ਜਾਣਕਾਰੀ ਲਈ ਸੰਪਰਕ ਕਰੋ: ਰਤਨ ਹਸਪਤਾਲ ਮਲਟੀਸਪੈਸ਼ਲਟੀ ਸੈਂਟਰ 280 ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਮੋਬਾਇਲ: 98140-22772, 9653480404

Ad Position 22
No active advertisement
ਪਿਛਲੀ ਖ਼ਬਰ ਆਕਾਸ਼ਵਾਣੀ ਨੇ 90 ਸਾਲਾ ਜਸ਼ਨਾਂ ਤਹਿਤ ਵਾਕਾਥੌਨ ਕਰਵਾਈ <br/> ਅਗਲੀ ਖ਼ਬਰ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਰੁੱਖ ਲਗਾਏ
Ad Position 24