ਭਾਜਪਾ ਦਫ਼ਤਰਾਂ 'ਤੇ 'ਆਪ' ਦੇ ਹਮਲੇ ਨਹੀਂ ਕੀਤੇ ਜਾਣਗੇ ਸਹਿਣ-ਪ੍ਰਸ਼ਾਂਤ ਗੰਭੀਰ
ਅਜੀਤ ਡੈਸਕ
13-05-2026
ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਵਾਲ ਖੜ੍ਹੇ ਹੋ ਰਹੇ ਹਨ¢ਇਸ ਸਬੰਧੀ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਮੀਡੀਆ ਸਕੱਤਰ ਪ੍ਰਸ਼ਾਂਤ ਗੰਭੀਰ ਨੇ ਇਸ ਘਟਨਾ ਨੂੰ ਰਾਜਨੀਤਿਕ ਹਿੰਸਾ ਦੱਸਿਆ¢ਉਨ੍ਹਾਂ ਇਸ ਘਟਨਾ ਨੂੰ ਨਿੰਦਣਯੋਗ ਅਤੇ ਕਾਨੂੰਨ ਵਿਵਸਥਾ ਦੀ ਅਸਫਲਤਾ ਦੱਸਿਆ¢ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਿ੍ਸ਼ਟਾਚਾਰ ਵਿਰੁੱਧ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਪਾਰਟੀ ਹੁਣ ਆਪਣੇ ਹੀ ਭਿ੍ਸ਼ਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਚਾਉਣ ਲਈ ਧੱਕਾ ਕਰ ਰਹੀ ਹੈ¢