12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਅਲਾਵਲਪੁਰ ਤੋਂ ਮਾਤਾ ਵੈਸ਼ਨੋ ਦੇਵੀ ਲਈ 20ਵੀਂ ਸਾਲਾਨਾ ਯਾਤਰਾ <br/>

Ad Position 21
No active advertisement
ਮਾਤਾ ਵੈਸ਼ਨੋ ਦੇਵੀ ਦੀ 20ਵੀਂ ਸਾਲਾਨਾ ਯਾਤਰਾ ਨਾਲ ਸਬੰਧਿਤ ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਰਾਜਿੰਦਰ ਸ਼ਰਮਾ, ਸੰਜੀਵ ਖੋਸਲਾ, ਨਰਿੰਦਰ ਸ਼ਰਮਾ (ਹਨੀ), ਸੰਦੀਪ ਪੰਜਾ, ਰਾਹੁਲ ਮਿਸ਼ਰਾ ਅਤੇ ਹੋਰ | ਤਸਵੀਰ-ਰਮਨ ਦਵੇਸਰ <br/> 13-05-2026
ਆਦਮਪੁਰ, 12 ਮਈ (ਰਮਨ ਦਵੇਸਰ)-ਅਲਾਵਲਪੁਰ ਤੋਂ ਮਾਤਾ ਵੈਸ਼ਨੋ ਦੇਵੀ ਦੀ 20ਵੀਂ ਸਾਲਾਨਾ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ 18 ਜੂਨ ਦਿਨ ਵੀਰਵਾਰ ਨੂੰ ਅਲਾਵਲਪੁਰ ਮੁੱਖ ਬੱਸ ਸਟੈਂਡ ਤੋਂ ਮਾਤਾ ਵੈਸ਼ਨੋ ਦੇਵੀ ਲਈ ਰਵਾਨਾ ਹੋਵੇਗਾ | ਇਸ ਸਬੰਧ ਵਿੱਚ ਸਭਾ ਵੱਲੋਂ ਯਾਤਰਾ ਨਾਲ ਸਬੰਧਿਤ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਸੰਜੀਵ ਖੋਸਲਾ, ਨਰਿੰਦਰ ਸ਼ਰਮਾ (ਹਨੀ), ਸੰਦੀਪ ਪੰਜਾ, ਰਾਹੁਲ ਮਿਸ਼ਰਾ, ਵਿਸ਼ਾਲ ਜੋਸ਼ੀ, ਕਸ਼ਮੀਰ ਸਿੰਘ, ਵਿਸ਼ਾਲ ਤਿਵਾੜੀ, ਅਭੈ ਸ਼ਰਮਾ, ਸੂਰਜ, ਯੋਗੇਸ਼ ਚੋਢਾ, ਆਸ਼ੀਸ਼ ਸ਼ਰਮਾ, ਕਰਨ ਕੁਮਾਰ, ਚਿਰਾਗ ਸ਼ਰਮਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਤਾਬਗੜ੍ਹ 'ਚ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਸੰਪੰਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਬਪੁਰਾ ਨੂੰ ਸ਼ਰਮਾ ਪਰਿਵਾਰ ਨੇ ਇਨਵਰਟਰ ਸੈੱਟ ਕੀਤਾ ਦਾਨ <br/>
Ad Position 24