ਬਿਲਗਾ, 12 ਮਈ (ਤਜਿੰਦਰ ਕੁਮਾਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਬਪੁਰਾ ਨੂੰ ਐਨ.ਆਰ.ਆਈ ਦਾਨੀ ਸੱਜਣ ਪ੍ਰਸ਼ੋਤਮ ਕੁਮਾਰ ਸ਼ਰਮਾ ਅਤੇ ਸ਼ਰਮਾ ਪਰਿਵਾਰ ਵਲੋਂ ਗਰਮੀ ਦੇ ਮÏਸਮ ਵਿੱਚ ਇਨਵਰਟਰ ਸੈੱਟ ਦਾਨ ਕੀਤਾ ਗਿਆ¢ਇਸ ਵਕਤ ਹਿਮਾਸ਼ਿਕਾ ਸ਼ਰਮਾ, ਸਾਨੀਆ ਸ਼ਰਮਾ, ਜਗਜੀਤ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ , ਸ਼ਰਮਾ ਪਰਿਵਾਰ ਦੇ ਨਾਲ, ਦਿਲਪ੍ਰੀਤ ਸਿੰਘ ਸਰਪੰਚ ਪ੍ਰਤਾਬਪੁਰਾ, ਗਿਆਨ ਸਿੰਘ ਦੁੱਲੇ ਸਮਾਜ ਸੇਵੀ ,ਜਤਿੰਦਰ ਸਿੰਘ ਸੋਨੂੰ,ਹੁਸਨ ਲਾਲ ਸੈਕਟਰੀ, ਕੀਮਤੀ ਲਾਲ ਅਤੇ ਸਕੂਲ ਸਟਾਫ ਮੈਂਬਰ, ਹਰਭਜਨ ਸਿੰਘ, ਬਹਾਦਰ ਸਿੰਘ, ਹਰਜਿੰਦਰ ਪਾਲ, ਰਾਵਿੰਦਰ ਕੁਮਾਰ, ਮੋਨਿਕਾ, ਅਨੂ , ਜਸਪਾਲ ਕÏਰ, ਮਨਜੀਤ ਕÏਰ ਹਾਜ਼ਰ ਰਹੇ¢ ਸਕੂਲ ਸਟਾਫ ਅਤੇ ਦਿਲਪ੍ਰੀਤ ਸਿੰਘ ਸਰਪੰਚ ਪ੍ਰਤਾਬਪੁਰਾ ਵਲੋਂ ਸ਼ਰਮਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ¢