12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਜਲੰਧਰ ਪਬਲਿਕ ਸਕੂਲ, ਲੋਹੀਆਂ ਦੀਆਂ ਪਹਿਲੇ ਸਥਾਨ ਮੱਲਣ ਵਾਲੀਆਂ ਵਿਦਿਆਰਥਣਾਂ ਪਲਕਪ੍ਰੀਤ ਕÏਰ ਪਹਿਲਾ ਸਥਾਨ, ਅਸ਼ਮੀਤ ਕÏਰ ਦੂਜਾ ਸਥਾਨ ਅਤੇ ਕਰਨੂਰ ਕÏਰ ਨਾਲ ਤੀਜਾ ਸਥਾਨ ਹਾਸਿਲ ਕੀਤਾ ਗਿਆ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 13-05-2026
ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ | ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਲੜਕਿਆਂ ਨਾਲੋਂ ਲੜਕੀਆਂ ਨੇ ਵੱਧ ਅੱਵਲ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਸਕੂਲ ਦੀ ਵਿਦਿਆਰਥਣ ਪਲਕਪ੍ਰੀਤ ਕÏਰ ਨੇ 94% ਅੰਕਾਂ ਨਾਲ ਪਹਿਲਾ ਸਥਾਨ, ਅਸ਼ਮੀਤ ਕÏਰ ਨੇ ਤੇ ਨੰਦਿਨੀ ਕੁਮਾਰੀ ਨੇ 92% ਅੰਕਾਂ ਨਾਲ ਦੂਜਾ ਸਥਾਨ ਅਤੇ ਕਰਨੂਰ ਕÏਰ ਦੁਆਰਾ 90% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ¢ | ਸਕੂਲ ਦੇ ਐੱਮ.ਡੀ ਸ. ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕÏਰ ਮਰੋਕ ਦੁਆਰਾ ਸਮੂਹ ਸਟਾਫ਼ ਮੈਬਰਜ਼ ਅਤੇ ਵਿਦਿਆਰਥੀਆਂ ਨੂੰ ਵਧੀਆ ਨਤੀਜਾ ਆਉਣ ਤੇ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ¢ | ਇਸ ਮÏਕੇ ਪਿ੍ੰਸੀਪਲ ਤਿਲਕ ਰਾਜ ਅਰੋੜਾ, ਸਰਬਜੀਤ ਕÏਰ, ਮੈਡਮ ਗੁਰਮੀਤ ਕÏਰ, ਸੋਨਿਕਾ, ਪਰਮਜੀਤ ਕÏਰ, ਤਜਿੰਦਰਜੀਤ ਕÏਰ, ਅਮਨਦੀਪ ਕÏਰ ਜੱਜ, ਮੀਨਾ ਸ਼ਰਮਾ, ਸਵਿਤਾ, ਅਮਨਦੀਪ ਕÏਰ ਢਿੱਲੋਂ, ਕੁਲਦੀਪ ਕÏਰ, ਕੋਮਲਦੀਪ ਕÏਰ, ਹਰਜੀਤ ਕÏਰ, ਅਮਨਦੀਪ ਕÏਰ ਜੱਜ, ਪ੍ਰਭਜੀਤ ਕÏਰ, ਨੀਤੂ ਕੱਕੜ, ਸਤਵਿੰਦਰ ਜੀਤ, ਜਸਪਾਲ, ਹਰਜਿੰਦਰ ਸਿੰਘ, ਸਾਜਨ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਵੀ ਸਨ¢ |

Ad Position 22
No active advertisement
ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਐਥਲੈਟਿਕਸ ਚੈਂਪੀਅਨਸ਼ਿਪ 'ਚੋਂ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਲੋਹੀਆਂ 'ਚ ਸਫ਼ਾਈ ਸੇਵਕਾਂ ਦੀ ਹੜਤਾਲ 8ਵੇਂ ਦਿਨ 'ਚ ਦਾਖ਼ਲ
Ad Position 24