ਵਿਜਯਾ ਯੂ.ਸੀ. ਮਾਸ ਅਬੈਕਸ ਅਕੈਡਮੀ ਸ਼ਾਹਕੋਟ ਦੇ ਵਿਦਿਆਰਥੀਆਂ ਨੇ 19ਵੇਂ ਰਾਜ ਪੱਧਰੀ ਮੁਕਾਬਲੇ 'ਚ ਜਿੱਤੇ ਇਨਾਮ <br/>
ਯੂ.ਸੀ. ਮਾਸ ਸਟੇਟ ਲੈਵਲ ਮੁਕਾਬਲੇ-2026 ਦੌਰਾਨ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨਾਲ ਡਾਇਰੈਕਟਰ ਅਮਿਤ ਸੇਠੀ ਤੇ ਪਿ੍ੰਸੀਪਲ ਰਜਨੀ ਸੇਠੀ | ਤਸਵੀਰ- ਸੁਖਦੀਪ ਸਿੰਘ
<br/>
13-05-2026