23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਫੁੱਲ ਘੁੱਦੂਵਾਲ ਦੁੱਧ ਉਤਪਾਦਕ ਸੁਸਾਇਟੀ ਦਾ 15ਵਾਂ ਮੁਨਾਫ਼ਾ ਵੰਡ ਸਮਾਰੋਹ ਅੱਜ <br/>

Ad Position 21
No active advertisement
ਅਜੀਤ ਡੈਸਕ 18-05-2026
ਲੋਹੀਆਂ ਖਾਸ, 17 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਦੀ ਫੁੱਲ ਘੁੱਦੂਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਫੁੱਲ ਘੁੱਦੂਵਾਲ ਦਾ 15ਵਾਂ ਬੋਨਸ ਵੰਡ ਸਮਾਰੋਹ 18 ਮਈ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜੋਗਾ ਸਿੰਘ ਸਾ. ਸਰਪੰਚ ਅਤੇ ਸਭਾ ਦੇ ਸੈਕਟਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਦੋਆਬਾ ਮਿਲਕ ਪਲਾਂਟ, ਜਲੰਧਰ ਦੇ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਹੋਣਗੇ | ਉਨ੍ਹਾਂ ਕਿਹਾ ਕਿ ਸਭਾ ਅਤੇ ਸਭਾ ਦੇ ਮੈਂਬਰਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਲਗਾਤਾਰ ਮੁਨਾਫ਼ਾ ਕਮਾਉਂਦੇ ਹੋਏ ਆਪਣੇ ਮੁੱਢਲੇ ਮੈਂਬਰਾਂ ਨੂੰ ਬੋਨਸ ਦੇ ਕੇ ਨਿਵਾਜਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਜ਼ੋਰਾਂ 'ਤੇ, ਅਧਿਕਾਰੀ ਚੁੱਪ <br/> ਅਗਲੀ ਖ਼ਬਰ ਵਿਦਿਆਰਥੀ ਅਜਿਹਾ ਵਿਸ਼ਾ ਚੁਣਨ ਜਿਸ ਵਿਚ ਉਨ੍ਹਾਂ ਦੀ ਦਿਲਚਸਪੀ ਹੋਵੇ-ਐਡਵੋਕੇਟ ਸੰਦੀਪ ਕੁਮਾਰੀ <br/>
Ad Position 24