26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਮਿਸ਼ਨਰ ਨੇ ਬਰਸਾਤਾਂ ਨੂੰ ਲੈ ਕੇ ਦਿੱਤੀਆਂ ਕਈ ਹਦਾਇਤਾਂ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਸ਼ਿਵ)- ਨਗਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੇ ਅੱਜ ਬਰਸਾਤਾਂ ਨੂੰ ਦੇਖਦੇ ਹੋਏ ਪਾਣੀ ਨਿਕਾਸੀ ਸੰਭਵ ਬਣਾਉਣ ਲਈ ਵਾਰਡ ਨੰਬਰ 73 ਦੇ ਗਾਂਧੀ ਨਗਰ ਡਿਸਪੋਜ਼ਲ ਅਤੇ ਕਿਸ਼ਨ ਪੁਰਾ ਡਿਸਪੋਜ਼ਲ ਦਾ ਮੌਕਾ ਦੇਖਿਆ ਤੇ ਉਨਾਂ ਨੇ ਕਈ ਹਦਾਇਤਾਂ ਦਿੱਤੀਆਂ। ਉਨਾਂ ਨੇ ਇਸ ਮੌਕੇ ਸਾਰੀਆਂ ਮੋਟਰਾਂ ਚੱਲਦੀਆਂ ਰੱਖਣ ਤੇ ਜੈੱਨਰੇਟਰਾਂ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਕਰਨ ਤੋਂ ਇਲਾਵਾ ਤੇਲ ਦਾ ਸਟਾਕ ਰੱਖਣ ਦੀ ਵੀ ਹਦਾਇਤ ਦਿੱਤੀ। ਉਨਾਂ ਦੇ ਨਾਲ ਐੱਸ. ਡੀ. ਓ. ਗਗਨ ਲੂਥਰਾ ਸਮੇਤ ਹੋਰ ਵੀ ਅਫ਼ਸਰ ਮੌਜੂਦ ਸਨ। ਇਸ ਤੋਂ ਇਲਾਵਾ ਉਨਾਂ ਨੇ ਦਮੋਰੀਆ ਪੁਲ ’ਤੇ ਨਵੇਂ ਬਣ ਰਹੇ ਰੇਣ ਵਾਟਰ ਹਾਰਵੈਸਟਿੰਗ ਦੇ ਚੱਲ ਰਹੇ ਕੰਮ ਬਾਰੇ ਵੀ ਜਾਣਕਾਰੀ ਲਈ।
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਵਲੋਂ ਦਫ਼ਤਰ ਦਾ ਅਚਾਨਕ ਦੌਰਾ, ਮੌਕੇ ’ਤੇ ਹੀ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਜੰਡਿਆਲਾ-ਮੰਜਕੀ ਦੀ ਵਸਨੀਕ ਨਾਬਾਲਗ ਲੜਕੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਾ ਮਾਸੜ ਗ੍ਰਿਫ਼ਤਾਰ
Ad Position 24