12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਿਸ਼ਨਪੁਰਾ ਵਿਖੇ ਭਾਜਪਾਈਆਂ ਨੇ ਕੱਢੀ ਤਿਰੰਗਾ ਯਾਤਰਾ

ਚੁਗਿੱਟੀ/ ਜੰਡੂ ਸਿੰਘਾ, 11 ਅਗਸਤ (ਨਰਿੰਦਰ ਲਾਗੂ)-ਪੰਡਿਤ ਦੀਨਦਿਆਲ ਉਪਾਧਿਆਏ ਸ੍ਮਿਤੀ ਮੰਚ ਵਲੋਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ‘ ਹਰ ਘਰ ਤਿਰੰਗਾ ‘ ਮੁਹਿੰਮ ਤਹਿਤ ਕਿਸ਼ਨਪੁਰਾ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਕਿਸ਼ਨ ਲਾਲ ਸ਼ਰਮਾ ਵੱਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 12-08-2026
ਚੁਗਿੱਟੀ/ ਜੰਡੂ ਸਿੰਘਾ, 11 ਅਗਸਤ (ਨਰਿੰਦਰ ਲਾਗੂ)-ਪੰਡਿਤ ਦੀਨਦਿਆਲ ਉਪਾਧਿਆਏ ਸ੍ਮਿਤੀ ਮੰਚ ਵਲੋਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ‘ ਹਰ ਘਰ ਤਿਰੰਗਾ ‘ ਮੁਹਿੰਮ ਤਹਿਤ ਕਿਸ਼ਨਪੁਰਾ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਕਿਸ਼ਨ ਲਾਲ ਸ਼ਰਮਾ ਵੱਲੋਂ ਕੀਤੀ ਗਈ। ਹਾਜ਼ਰੀਨ ਵੱਲੋਂ ਦੇਸ਼ ਭਗਤੀ ਦੇ ਨਾਅਰੇ ਲਾਉਂਦੇ ਹੋਏ ਮਹੌਲ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ। ਇਸ ਮੌਕੇ ਸਮਾਜਿਕ ਕਾਰਕੁੰਨ ਰਵਿੰਦਰ ਧੀਰ ਨੇ ਆਖਿਆ ਕਿ ਉਕਤ ਸੰਸਥਾ ਵੱਲੋਂ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਇਸ ਮੌਕੇ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਸੰਦੀਪ ਤੋਮਰ, ਡਾਕਟਰ ਵਨੀਤ ਸ਼ਰਮਾ, ਪਰਮਜੀਤ ਸਿੰਘ,ਨਵੀਨ, ਅਰਸ਼, ਰਵਿੰਦਰ ਗੌਰਾ,ਬਾਵਾ ਵਰਮਾ, ਰਣਜੀਤ ਸਿੰਘ , ਕੁਲਵੀਰ, ਰਮਨ, ਸੁਰਿੰਦਰ, ਤੇ ਜਗਤਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਦੀ ਇਕ ਮਹੀਨੇ ਬਾਅਦ ਬਦਲੀ - ਸੰਦੀਪ ਰਿਸ਼ੀ ਨੂੰ ਵਾਧੂ ਚਾਰਜ ਅਗਲੀ ਖ਼ਬਰ ਚੱਢਾ ਮਾਰਕੀਟ ਦੇ ਦੁਕਾਨਦਾਰਾਂ ਦਾ ਦੁੱਖ ਸੁਣਨ ਲਈ ਪੁੱਜੇ ਵਿਧਾਇਕ ਧਾਲੀਵਾਲ
Ad Position 24