14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਲਕਸ਼ਮੀਪੁਰਾ ਵਿਚ ਵੋਲਟੇਜ ਘਟਣ ਨਾਲ ਲੋਕ ਪੇ੍ਸ਼ਾਨ

ਹੁੰਮ੍ਹਸ ਭਰੀ ਗਰਮੀ ਵਿਚ ਵੀ ਬਿਜਲੀ ਦੀ ਮੰਗ ਬਰਕਰਾਰ ਰਹਿਣ ਕਰਕੇ ਬਿਜਲੀ ਸਪਲਾਈ ਲਈ ਕਈ ਜਗਾ ’ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਤੋਂ ਦੇਰ ਰਾਤ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਆ ਜਾਂਦੀ ਹੈ ਜਦੋਂ ਕਿ ਵੋਲਟੇਜ ਘੱਟ ਜਾਂਦੀ ਹੈ ਤੇ ਇਹ ਸਿਲਸਿਲਾ ਸਵੇਰ ਤੱਕ ਚੱਲਦਾ ਹੈ।

Ad Position 21
No active advertisement
ਅਜੀਤ ਡੈਸਕ 14-08-2026
ਹੁੰਮ੍ਹਸ ਭਰੀ ਗਰਮੀ ਵਿਚ ਵੀ ਬਿਜਲੀ ਦੀ ਮੰਗ ਬਰਕਰਾਰ ਰਹਿਣ ਕਰਕੇ ਬਿਜਲੀ ਸਪਲਾਈ ਲਈ ਕਈ ਜਗਾ ’ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਤੋਂ ਦੇਰ ਰਾਤ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਆ ਜਾਂਦੀ ਹੈ ਜਦੋਂ ਕਿ ਵੋਲਟੇਜ ਘੱਟ ਜਾਂਦੀ ਹੈ ਤੇ ਇਹ ਸਿਲਸਿਲਾ ਸਵੇਰ ਤੱਕ ਚੱਲਦਾ ਹੈ। ਇਸ ਨਾਲ ਬਿਜਲੀ ਉਪਕਰਨਾਂ ਦੇ ਸੜਨ ਦੀ ਸ਼ੰਕਾ ਬਣੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਲਾਲ ਬਾਜ਼ਾਰ ਵਿਚ ਬਿਜਲੀ ਬੰਦ ਹੋਣ ਤੋਂ ਨਾਰਾਜ਼ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ ਕਿਹਾ, ਢਾਈ ਮਹੀਨੇ ਤੋਂ ਰੋਜ਼ਾਨਾ ਦਿਨ ਵੇਲੇ ਬੰ... ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਪੰਥ ਤੇ ਪੰਜਾਬ ਪੱਖੀ ਧਿਰਾਂ ਨੂੰ ਕੀਤਾ ਜਾਵੇਗਾ ਇਕਜੁੱਟ-ਤਰਸੇਮ ਸਿੰਘ
Ad Position 24