20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪ੍ਰਾਚੀਨ ਸ਼ਿਵ ਮੰਦਰ ਵਿਖੇ ਸੈਂਕੜੇ ਸ਼ਰਧਾਲੂਆਂ ਨੇ ਕੀਤਾ ਜਲਾਭਿਸ਼ੇਕ

ਜਲੰਧਰ, 19 ਅਗਸਤ (ਸ਼ਿਵ)- ਨਾਗ ਪੰਚਮੀ, ਭਾਦਰਪਦ ਸੰਕ੍ਰਾਂਤੀ ਅਤੇ ਸਾਵਣ ਸੋਮਵਾਰ ਦੇ ਸ਼ੁਭ ਸੰਯੋਗ ਮੌਕੇ ਦੋਮੋਰੀਆ ਪੁਲ, ਪੁਰਾਣੀ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸੈਂਕੜੇ ਸ਼ਰਧਾਲੂਆਂ ਨੇ ਭੋਲੇ ਬਾਬਾ ਦਾ ਜਲਾਭਿਸ਼ੇਕ ਕਰਕੇ ਮੱਥਾ ਟੇਕਿਆ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੰਦਰ ਦੇ ਬਾਹਰ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

Ad Position 21
No active advertisement
ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਸ਼ਿਵ)- ਨਾਗ ਪੰਚਮੀ, ਭਾਦਰਪਦ ਸੰਕ੍ਰਾਂਤੀ ਅਤੇ ਸਾਵਣ ਸੋਮਵਾਰ ਦੇ ਸ਼ੁਭ ਸੰਯੋਗ ਮੌਕੇ ਦੋਮੋਰੀਆ ਪੁਲ, ਪੁਰਾਣੀ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸੈਂਕੜੇ ਸ਼ਰਧਾਲੂਆਂ ਨੇ ਭੋਲੇ ਬਾਬਾ ਦਾ ਜਲਾਭਿਸ਼ੇਕ ਕਰਕੇ ਮੱਥਾ ਟੇਕਿਆ ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੰਦਰ ਦੇ ਬਾਹਰ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਮੰਦਰ ਵਿੱਚ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਰਿਹਾ। ਇਸ ਮੌਕੇ ਵਿਸ਼ਵ ਪ੍ਰਸਿੱਧ ਅਮਰ ਭਜਨ ਲੇਖਕ ਬਲਬੀਰ ਨਿਰਦੋਸ਼ ਜੀ ਵੱਲੋਂ ਰਚਿਤ ‘ਸ਼ਿਵ ਅੰਮ੍ਰਿਤਵਾਣੀ’ ਦਾ ਸੰਗੀਤਮਈ ਪਾਠ ਵੀ ਕੀਤਾ ਗਿਆ। ਇਸ ਮੌਕੇ ਪ੍ਰਾਚੀਨ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਯਾਦਵ ਖੋਸਲਾ, ਮਾਨਵ ਬਜਾਜ, ਗੁਰਚਰਨ ਦਾਸ ਬਜਾਜ, ਗੋਵਿੰਦ ਖੋਸਲਾ, ਵਿਨੈ ਨੈਅਰ, ਰਮੇਸ਼ ਸਹਦੇਵ, ਅਸ਼ਵਿਨੀ ਯਾਦਵ, ਸੁਨੀਲ ਸਹਦੇਵ, ਅਸ਼ਵਨੀ ਤੁਲੀ, ਪੁਨੀਤ ਸ਼ਰਮਾ, ਮਨੀਸ਼ ਰੇਹਾਨ, ਪ੍ਰੇਮ ਢੱਲਾ, ਰਾਜੇਸ਼ ਸ਼ਰਮਾ, ਚਿਰਾਗ ਸਹਦੇਵ, ਕੁਨਾਲ ਸ਼ਰਮਾ, ਆਯੁਸ਼ ਯਾਦਵ, ਨਰਿੰਦਰ ਜੈਨ, ਸੰਜੀਵ ਸ਼ਰਮਾ, ਨਰੇਸ਼ ਸ਼ਰਮਾ, ਅਨੇਕ ਕੁਮਾਰ, ਪੂਜਾ ਖੋਸਲਾ, ਪੂਰਨਿਮਾ ਸੈਣੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਭਾਦੋਂ ਮਹੀਨੇ ਦੀ ਸੰਗਰਾਂਦ ਸੰਬੰਧੀ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਯੂਨੀਵਰਸਿਟੀ ਕਾਲਜ ਵਿਖੇ ਸਮਾਗਮ
Ad Position 24