ਗੁਰਜਿੰਦਰ ਸਿੰਘ ਪਿੰਡ ਗੋਪਾਲਪੁਰ ਦੇ ਨੰਬਰਦਾਰ ਨਿਯੁਕਤ
ਕਿਸ਼ਨਗੜ੍ਹ, 2 ਸਤੰਬਰ (ਹੁਸਨ ਲਾਲ)-ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਹੁਕਮਾਂ ਅਨੁਸਾਰ ਗੁਰਜਿੰਦਰ ਸਿੰਘ ਪੁੱਤਰ ਕੇਵਲ ਸਿੰਘ ਨੂੰ ਪਿੰਡ ਗੋਪਾਲਪੁਰ ਦਾ (ਜਨਰਲ ਸ਼੍ਰੇਣੀ) ਨੰਬਰਦਾਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਪੁੱਤਰ ਮੁਨਸ਼ਾ ਸਿੰਘ ਨਿਵਾਸੀ ਪਿੰਡ ਗੋਪਾਲਪੁਰ ਜਿਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਨੰਬਰਦਾਰ ਦੀ ਅਸਾਮੀ ਖਾਲੀ ਪਈ ਸੀ।
ਅਜੀਤ ਡੈਸਕ
03-09-2026