05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੋਟਰਾਂ ਦੀ 8 ਘੰਟੇ ਬਿਜਲੀ ਦੀ ਮੰਗ ਸੰਬੰਧੀ ਬੀ.ਕੇ.ਯੂ. ਕਾਦੀਆਂ ਵਲੋਂ ਬਿਜਲੀ ਅਧਿਕਾਰੀਆਂ ਨਾਲ ਮੁਲਾਕਾਤ

ਮਹਿਤਪੁਰ,4 ਸਤੰਬਰ (ਲਖਵਿੰਦਰ ਸਿੰਘ)-ਸਰਕਾਰ ਵਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ, ਕਿਸਾਨਾਂ ਨੂੰ ਅੱਠ ਘੰਟੇ ’ਚੋਂ ਸਿਰਫ 2 ਜਾਂ 3 ਘੰਟੇ ਬਿਜਲੀ ਮਿੱਲ ਰਹੀ ਹੈ, ਜਿਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ’ਚ ਕਿਸਾਨਾਂ ਨੇ ਮਹਿਤਪੁਰ ਦੇ ਬਿਜਲੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿਸ ਸੰਬੰਧੀ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਗੋਬਿੰਦ ਨਗਰ ਫੀਡਰ, ਆਦਰਾਮਾਨ , ਬਾਗੀਵਾਲ ਗਰਿੱਡ ਤੋਂ ਜੋ ਮੋਟਰਾਂ ਵਾਲੀ ਬਿਜਲੀ 8 ਘੰਟੇ ਕੀਤੀ ਗਈ ਸੀ ਜੋ ਸਿਰਫ਼ ਪਿੰਡਾਂ ਨੂੰ 2 ਜਾਂ 3 ਘੰਟੇ ਮਿਲ ਰਹੀ ਹੈ, ਕਈ ਵਾਰ ਤਾਂ ਉਹ ਵੀ ਨਹੀ ਮਿਲਦੀ। ਜਿਸ ਨਾਲ ਝੋਨਾਂ ਤੇ ਹੋਰ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਹਿਤਪੁਰ,4 ਸਤੰਬਰ (ਲਖਵਿੰਦਰ ਸਿੰਘ)-ਸਰਕਾਰ ਵਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ, ਕਿਸਾਨਾਂ ਨੂੰ ਅੱਠ ਘੰਟੇ ’ਚੋਂ ਸਿਰਫ 2 ਜਾਂ 3 ਘੰਟੇ ਬਿਜਲੀ ਮਿੱਲ ਰਹੀ ਹੈ, ਜਿਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ’ਚ ਕਿਸਾਨਾਂ ਨੇ ਮਹਿਤਪੁਰ ਦੇ ਬਿਜਲੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿਸ ਸੰਬੰਧੀ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਗੋਬਿੰਦ ਨਗਰ ਫੀਡਰ, ਆਦਰਾਮਾਨ , ਬਾਗੀਵਾਲ ਗਰਿੱਡ ਤੋਂ ਜੋ ਮੋਟਰਾਂ ਵਾਲੀ ਬਿਜਲੀ 8 ਘੰਟੇ ਕੀਤੀ ਗਈ ਸੀ ਜੋ ਸਿਰਫ਼ ਪਿੰਡਾਂ ਨੂੰ 2 ਜਾਂ 3 ਘੰਟੇ ਮਿਲ ਰਹੀ ਹੈ, ਕਈ ਵਾਰ ਤਾਂ ਉਹ ਵੀ ਨਹੀ ਮਿਲਦੀ। ਜਿਸ ਨਾਲ ਝੋਨਾਂ ਤੇ ਹੋਰ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਦੇ ਹੱਲ ਲਈ ਮੰਗ ਕੀਤੀ ਗਈ ਹੈ। ਜੇਕਰ ਕੁਝ ਦਿਨਾਂ ਅੰਦਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਾਬਾ ਬਲਵਿੰਦਰ ਸਿੰਘ ,ਪਿਆਰਾ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਮੁੱਖ ਸਿੰਘ, ਕੁਲਜੀਤ ਸਿੰਘ, ਦਾਰਾ ਸਿੰਘ, ਮਿਲਣ ਰਾਜ, ਮਿਲਖਾ ਸਿੰਘ, ਲਖਬੀਰ ਸਿੰਘ, ਪ੍ਰਤੀਕ ਸਿੰਘ, ਸਾਹਿਲ, ਗੁਰਜਿੰਦਰ ਸਿੰਘ, ਰੱਜਤ ,ਕੁਲਦੀਪ ਸਿੰਘ, ਸਰਬਜੀਤ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਦੀਆਂ ਪੰਚਾਇਤਾਂ ਲਈ ਵਿਕਾਸ ਕਾਰਜਾਂ ਨੂੰ ਹੁੰਗਾਰਾ: ‘ਰੰਗਲਾ ਪੰਜਾਬ’ ਸਕੀਮ ਤਹਿਤ ਵੰਡੇ ਗਏ ਗ੍ਰਾਂਟਾਂ ਦੇ ਚੈੱਕ ਅਗਲੀ ਖ਼ਬਰ ਹਰਮੇਸ਼ ਲਾਲ ਘੇੜਾ ਹਿਊਮਨ ਰਾਈਟਸ ਕੌਂਸਲ ਆਫ ਇੰਡੀਆ (ਐਜੂਕੇਸ਼ਨ ਪ੍ਰੋਟੈਕਸ਼ਨ ਵਿੰਗ) ਦੇ ਪੰਜਾਬ ਪ੍ਰਧਾਨ ਬਣੇ
Ad Position 24