06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

2 ਮੋਟਰਸਾਈਕਲਾਂ ਦੀ ਆਪਸ ’ਚ ਭਿਆਨਕ ਟੱਕਰ

ਲਾਂਬੜਾ, 5 ਸਤੰਬਰ (ਗੁਰਮੇਲ ਸਿੰਘ)-ਮੁੱਖ ਮਾਰਗ ਜਲੰਧਰ ਤੋਂ ਨਕੋਦਰ ਰੋਡ ਉੱਤੇ ਰਵਿਦਾਸਪੁਰਾ ਵਿੱਚ 2 ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਜਲੋਟੋ ਫੈਕਟਰੀ ’ਚ ਕੰਮ ਕਰਦੇ ਵਰਕਰ ਸ਼ੁਭਮ ਜੋ ਕਿ ਛੁੱਟੀ ਕਰਕੇ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਦੂਸਰੇ ਪਾਸੇ ਤੋਂ ਰੋਡ ਉੱਤੇ ਬਣੇ ਕੱਟ ’ਚੋਂ ਬਲਜੀਤ ਸਿੰਘ ਆਪਣਾ ਮੋਟਰਸਾਈਕਲ ਲੈ ਕੇ ਨਿਕਲ ਆਇਆ, ਸ਼ੁਭਮ ਦਾ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਰਕੇ ਦੂਸਰੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਦੋਵੇਂ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਏ ਪਰ ਬਲਜੀਤ ਦੇ ਕਾਫੀ ਗੁਝੀਆਂ ਸੱਟਾਂ ਲੱਗੀਆਂ ਜਿਸ ਨੂੰ ਲਾਗੇ ਹਸਪਤਾਲ ਵਿੱਚ ਇਲਾਜ ਵਾਸਤੇ ਲਿਜਾਇਆ ਗਿਆ ਇਸ ਦੀ ਇਤਲਾਹ ਫਤਿਹਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਲਾਂਬੜਾ, 5 ਸਤੰਬਰ (ਗੁਰਮੇਲ ਸਿੰਘ)-ਮੁੱਖ ਮਾਰਗ ਜਲੰਧਰ ਤੋਂ ਨਕੋਦਰ ਰੋਡ ਉੱਤੇ ਰਵਿਦਾਸਪੁਰਾ ਵਿੱਚ 2 ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਜਲੋਟੋ ਫੈਕਟਰੀ ’ਚ ਕੰਮ ਕਰਦੇ ਵਰਕਰ ਸ਼ੁਭਮ ਜੋ ਕਿ ਛੁੱਟੀ ਕਰਕੇ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਦੂਸਰੇ ਪਾਸੇ ਤੋਂ ਰੋਡ ਉੱਤੇ ਬਣੇ ਕੱਟ ’ਚੋਂ ਬਲਜੀਤ ਸਿੰਘ ਆਪਣਾ ਮੋਟਰਸਾਈਕਲ ਲੈ ਕੇ ਨਿਕਲ ਆਇਆ, ਸ਼ੁਭਮ ਦਾ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਰਕੇ ਦੂਸਰੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਦੋਵੇਂ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਏ ਪਰ ਬਲਜੀਤ ਦੇ ਕਾਫੀ ਗੁਝੀਆਂ ਸੱਟਾਂ ਲੱਗੀਆਂ ਜਿਸ ਨੂੰ ਲਾਗੇ ਹਸਪਤਾਲ ਵਿੱਚ ਇਲਾਜ ਵਾਸਤੇ ਲਿਜਾਇਆ ਗਿਆ ਇਸ ਦੀ ਇਤਲਾਹ ਫਤਿਹਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਦੋਆਬਾ ਬਿਸਤ ਨਹਿਰ ’ਚ ਗੰਦਗੀ ਦੇ ਢੇਰਾਂ ਖ਼ਿਲਾਫ਼ ਭਾਜਪਾ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ’ਚ ‘ਜਸ਼ਨ-ਏ-ਆਗਾਜ਼’ ਨੇ ਬੰਨ੍ਹਿਆ ਰੰਗ
Ad Position 24