02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਸਤੇ ’ਚੋਂ ਮਿਲੀਆਂ ਵਾਲੀਆਂ ਮਹਿਲਾ ਨੂੰ ਸੌਂਪੀਆਂ

ਦੱਸਿਆ ਜਾ ਰਿਹਾ ਹੈ ਕਿ ਪਿੱਛਾ ਕੀਤੇ ਜਾਣ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਦੋਵੇਂ ਵਾਲੀਆਂ ਰਸਤੇ ’ਚ ਸੁੱਟ ਦਿੱਤੀਆਂ ਸਨ। ਪੁਲਿਸ ਨੂੰ ਤਲਾਸ਼ੀ ਦੌਰਾਨ ਵਾਲੀਆਂ ਨਾ ਮਿਲਣ ’ਤੇ ਬਿਜਲੀ ਕਰਮਚਾਰੀ ਵਿਵੇਕ ਨੇ ਘਟਨਾ ਵਾਲੇ ਰਸਤੇ ’ਤੇ ਉਨ੍ਹਾਂ ਦੀ ਭਾਲ ਕੀਤੀ।

Ad Position 21
No active advertisement
ਅਜੀਤ ਡੈਸਕ 02-10-2026
ਦੱਸਿਆ ਜਾ ਰਿਹਾ ਹੈ ਕਿ ਪਿੱਛਾ ਕੀਤੇ ਜਾਣ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਦੋਵੇਂ ਵਾਲੀਆਂ ਰਸਤੇ ’ਚ ਸੁੱਟ ਦਿੱਤੀਆਂ ਸਨ। ਪੁਲਿਸ ਨੂੰ ਤਲਾਸ਼ੀ ਦੌਰਾਨ ਵਾਲੀਆਂ ਨਾ ਮਿਲਣ ’ਤੇ ਬਿਜਲੀ ਕਰਮਚਾਰੀ ਵਿਵੇਕ ਨੇ ਘਟਨਾ ਵਾਲੇ ਰਸਤੇ ’ਤੇ ਉਨ੍ਹਾਂ ਦੀ ਭਾਲ ਕੀਤੀ। ਕੁਝ ਦੂਰੀ ’ਤੇ ਸੜਕ ਤੋਂ ਦੋਵੇਂ ਵਾਲੀਆਂ ਮਿਲ ਗਈਆਂ। ਦੋਵੇਂ ਵਾਲੀਆਂ ਕਰੀਬ 8-8 ਗ੍ਰਾਮ ਦੀਆਂ ਦੱਸੀਆਂ ਜਾ ਰਹੀਆਂ ਹਨ। ਵਿਵੇਕ ਨੇ ਵਾਲੀਆਂ ਆਪਣੇ ਕੋਲ ਰੱਖਣ ਦੀ ਬਜਾਏ ਸੁਰਿੰਦਰ ਕੌਰ ਨੂੰ ਵਾਪਸ ਕਰ ਦਿੱਤੀਆਂ। ਇਸ ਕਾਰਵਾਈ ਦੀ ਮੌਕੇ ’ਤੇ ਮੌਜੂਦ ਲੋਕਾਂ ਨੇ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨੰਦਨਪੁਰ ਰੋਡ ’ਤੇ ਮਹਿਲਾ ਦੀਆਂ ਵਾਲੀਆਂ ਝਪਟੀਆਂ ਰਾਹਗੀਰਾਂ ਵਲੋਂ ਪਿੱਛਾ ਕਰਨ ’ਤੇ ਹਾਦਸਾ, ਦੋ ਨੌਜਵਾਨ ਕਾਬੂ ਅਗਲੀ ਖ਼ਬਰ ਪਿਮਸ ਵਿਖੇ ਆਈ.ਪੀ.ਐੱਸ. ਨਾਰਥ ਜ਼ੋਨ 2026 ਦੀ ਹੋਈ 51ਵੀਂ ਸਾਲਾਨਾ ਕਾਨਫਰੰਸ
Ad Position 24