03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਮਰਜੀਤ ਸਿੰਘ ਹੰਸਪਾਲ ਯੂਥ ਵਿੰਗ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਭੋਗਪੁਰ ਪ੍ਰਧਾਨ ਨਿਯੁਕਤ-ਚੌਹਾਨ

ਭੋਗਪੁਰ, 2 ਅਕਤੂਬਰ (ਕਮਲਜੀਤ ਸਿੰਘ ਡੱਲੀ)-ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ, ਇਕਾਈ ਪ੍ਰਧਾਨ ਗੁਰਦੇਵ ਸਿੰਘ ਬਬਲੀ, ਜ਼ੋਨ ਪ੍ਰਧਾਨ ਸੰਦੀਪ ਸਿੰਘ ਘੋੜਾਵਾਹੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਰਕਲ ਭੋਗਪੁਰ ਵਿੱਚ ਯੂਥ ਆਗੂ ਅਮਰਜੀਤ ਸਿੰਘ ਨੂੰ ਸਰਕਲ ਭੋਗਪੁਰ ਦਾ ਪ੍ਰਧਾਨ ਲਾਇਆ ਗਿਆ ਜਿਸ ਵਿੱਚ ਗਗਨਦੀਪ ਸਿੰਘ,ਸੁਖਵੀਰ ਸਿੰਘ, ਅਮੀਰ ਸਿੰਘ, ਸੁਖਜੀਤ ਸਿੰਘ, ਗੁਰਮੀਤ ਸਿੰਘ, ਹਰਸਿਮਰਨਜੀਤ ਸਿੰਘ,ਕਰਨਜੀਤ ਸਿੰਘ, ਸਰਬਜੀਤ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਕਾਫੀ ਵੱਡੀ ਗਿਣਤੀ ਵਿੱਚ ਸਰਕਲ ਭੋਗਪੁਰ ਤੋਂ ਨੌਜਵਾਨਾਂ ਨੇ ਜਥੇਬੰਦੀ ਨਾਲ ਜੁੜ ਕੇ ਜਥੇਬੰਦੀ ਵਿੱਚ ਵਾਧਾ ਕੀਤਾ।

Ad Position 21
No active advertisement
ਅਜੀਤ ਡੈਸਕ 03-10-2026
ਭੋਗਪੁਰ, 2 ਅਕਤੂਬਰ (ਕਮਲਜੀਤ ਸਿੰਘ ਡੱਲੀ)-ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ, ਇਕਾਈ ਪ੍ਰਧਾਨ ਗੁਰਦੇਵ ਸਿੰਘ ਬਬਲੀ, ਜ਼ੋਨ ਪ੍ਰਧਾਨ ਸੰਦੀਪ ਸਿੰਘ ਘੋੜਾਵਾਹੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਰਕਲ ਭੋਗਪੁਰ ਵਿੱਚ ਯੂਥ ਆਗੂ ਅਮਰਜੀਤ ਸਿੰਘ ਨੂੰ ਸਰਕਲ ਭੋਗਪੁਰ ਦਾ ਪ੍ਰਧਾਨ ਲਾਇਆ ਗਿਆ ਜਿਸ ਵਿੱਚ ਗਗਨਦੀਪ ਸਿੰਘ,ਸੁਖਵੀਰ ਸਿੰਘ, ਅਮੀਰ ਸਿੰਘ, ਸੁਖਜੀਤ ਸਿੰਘ, ਗੁਰਮੀਤ ਸਿੰਘ, ਹਰਸਿਮਰਨਜੀਤ ਸਿੰਘ,ਕਰਨਜੀਤ ਸਿੰਘ, ਸਰਬਜੀਤ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਕਾਫੀ ਵੱਡੀ ਗਿਣਤੀ ਵਿੱਚ ਸਰਕਲ ਭੋਗਪੁਰ ਤੋਂ ਨੌਜਵਾਨਾਂ ਨੇ ਜਥੇਬੰਦੀ ਨਾਲ ਜੁੜ ਕੇ ਜਥੇਬੰਦੀ ਵਿੱਚ ਵਾਧਾ ਕੀਤਾ। ਜਥੇਬੰਦੀ ਦੇ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਜਦੋਂ ਨੌਜਵਾਨ ਪੀੜ੍ਹੀ ਜਥੇਬੰਦੀ ਨਾਲ ਜੁੜੂਗੀ ਅਤੇ ਜਥੇਬੰਦੀ ਹੋਰ ਜਿਆਦਾ ਤਰੱਕੀ ਕਰੂਗੀ। ਨਵੇਂ ਚੁਣੇ ਯੂਥ ਦੇ ਸਰਕਲ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਲ ਵਿੱਚ ਮਿਹਨਤ ਕਰਕੇ ਹੋਰ ਨੌਜਵਾਨਾਂ ਨੂੰ ਨਾਲ ਜੋੜ ਕੇ ਸਰਕਲ ਵਿੱਚ ਸੇਵਾ ਕਰਾਂਗੇ ਤੇ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਆਂਗੇ। ਇਸ ਮੌਕੇ ਸਰਕਲ ਪ੍ਰਧਾਨ ਦਸੂਆ ਗੁਰਪ੍ਰੀਤ ਸਿੰਘ ਸੰਧੂ,ਜਤਿੰਦਰ ਸਿੰਘ,ਜਸਪਾਲ ਸਿੰਘ ਡੱਲਾ , ਤਲਵਿੰਦਰ ਸਿੰਘ,ਜਤਿੰਦਰ ਸਿੰਘ ਬੱਲ,ਮਨਦੀਪ ਸਿੰਘ , ਬਲਕਰਨ ਸਿੰਘ,ਹਰਜਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ ਸਿੱਧੂ,ਧੀਰਜ ਭੱਲਾ , ਮਨੀ ਬੁੱਟਰ,ਮਨਿੰਦਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ’ਡਾ. ਅੰਬੇਡਕਰ ਦੇ ਵਿਚਾਰਾਂ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ- ਵੀਰ ਕੁਲਵੰਤ ਸਿੰਘ ਅਗਲੀ ਖ਼ਬਰ ਨੰਗਲ ਅੰਬੀਆਂ ਸਕੂਲ ਵਿਖੇ ਜ਼ੋਨ ਨੰਬਰ-15 (ਲੜਕਿਆਂ) ਦੀ ਅਥਲੈਟਿਕਸ ਮੀਟ ਕਰਵਾਈ
Ad Position 24