ਸੰਤ ਐਟੋਨੀ ਕਾਨਵੈਂਟ ਸਕੂਲ ਵਿਖੇ ਚਿਲਡਰਨ ਡੇਅ ਧੂਮ ਧਾਮ ਨਾਲ ਮਨਾਇਆ
ਆਦਮਪੁਰ, 18 ਨਵੰਬਰ (ਹਰਪ੍ਰੀਤ ਸਿੰਘ)- ਸੰਤ ਐਟੋਨੀ ਕਾਨਵੈਂਟ ਸਕੂਲ ਚੋਮੋ ਵਿਖੇ ਚਿਲਡਰਨ ਡੇਅ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਕਾਨਵੈਂਟ ਸਕੂਲ ਚੋਮੋ ਵਿਖੇ ਫਾਦਰ ਥੋਮਸ ਪੂਚਾਲੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸਿਸਟਰ ਸੇਬੀ ਥੋਮਸ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਨੀਸ਼ ਕੁਮਾਰ ਡਿਪਟੀ ਸੁਪਰਡੈਂਟ ਆਫ ਪੁਲਿਸ ਇਨਟੈਲੀਜੈਂਸ ਵਿੰਗ ਵਜੋਂ ਸ਼ਿਰਕਤ ਕੀਤੀ।
ਆਦਮਪੁਰ, 18 ਨਵੰਬਰ (ਹਰਪ੍ਰੀਤ ਸਿੰਘ)- ਸੰਤ ਐਟੋਨੀ ਕਾਨਵੈਂਟ ਸਕੂਲ ਚੋਮੋ ਵਿਖੇ ਚਿਲਡਰਨ ਡੇਅ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਕਾਨਵੈਂਟ ਸਕੂਲ ਚੋਮੋ ਵਿਖੇ ਫਾਦਰ ਥੋਮਸ ਪੂਚਾਲੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸਿਸਟਰ ਸੇਬੀ ਥੋਮਸ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਨੀਸ਼ ਕੁਮਾਰ ਡਿਪਟੀ ਸੁਪਰਡੈਂਟ ਆਫ ਪੁਲਿਸ ਇਨਟੈਲੀਜੈਂਸ ਵਿੰਗ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਲੋਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਡਾਇਰੈਕਟਰ ਵਲੋਂ ਬੱਚਿਆਂ ਨੂੰ ਚਿਲਡਰਨ ਡੇਅ ਦੀਆਂ ਵਧਾਈਆਂ ਦੇਣ ਉਪਰੰਤ ਮੁੱਖ ਮਹਿਮਾਨ ਨੂੰ ਸਨਮਾਨਿਤ ਕਰ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲੀ ਬੱਚੇ ਸਮੇਤ ਸਟਾਫ ਹਾਜ਼ਰ।