23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਆਦਮਪੁਰ ਬ੍ਰਾਹਮਣ ਸਭਾ ਦੀ ਅਹਿਮ ਬੈਠਕ ਹੋਈ

ਆਦਮਪੁਰ, 23 ਨਵੰਬਰ (ਰਮਨ ਦਵੇਸਰ)- ਬ੍ਰਾਹਮਣ ਸਭਾ ਆਦਮਪੁਰ ਦੀ ਇਕ ਅਹਿਮ ਬੈਠਕ ਪ੍ਰਧਾਨ ਅਰਵਿੰਦ ਪ੍ਰਾਸ਼ਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਘਰ ਵਿਖੇ ਹੋਈ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਭਾ ਦੇ ਅਗਲੇ ਕਾਰਜਾਂ ਅਤੇ ਸਮਾਜ ਸੇਵਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-11-2026
ਆਦਮਪੁਰ, 23 ਨਵੰਬਰ (ਰਮਨ ਦਵੇਸਰ)- ਬ੍ਰਾਹਮਣ ਸਭਾ ਆਦਮਪੁਰ ਦੀ ਇਕ ਅਹਿਮ ਬੈਠਕ ਪ੍ਰਧਾਨ ਅਰਵਿੰਦ ਪ੍ਰਾਸ਼ਰ ਦੀ ਦੇਖ-ਰੇਖ ਹੇਠ ਇਸਤਰੀ ਸਤਿਸੰਗ ਘਰ ਵਿਖੇ ਹੋਈ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਭਾ ਦੇ ਅਗਲੇ ਕਾਰਜਾਂ ਅਤੇ ਸਮਾਜ ਸੇਵਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਰਵਿੰਦ ਪ੍ਰਾਸ਼ਰ ਨੇ ਕਿਹਾ ਕਿ ਬ੍ਰਾਹਮਣ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸ਼ਾਮ ਸੁੰਦਰ ਸ਼ਰਮਾ, ਮੰਗਤ ਰਾਮ ਸ਼ਰਮਾ, ਪੰਡਿਤ ਜਗਮੋਹਨ ਸ਼ਰਮਾ, ਅਨਿਲ ਸ਼ਰਮਾ, ਜਨਰਲ ਸਕੱਤਰ ਰਾਜੀਵ ਗਿਰੀ, ਸੁਸ਼ੀਲ ਡੋਗਰਾ, ਰਮਨ ਬੋਬੀ, ਦੀਪਕ ਸ਼ਰਮਾ, ਸੁਨੀਲ ਵਾਸ਼ੂਦੇਵ, ਪੰਡਿਤ ਲਵਦੀਪ ਸ਼ਾਰਦਾ, ਪਵਨ ਦੱਤਾ, ਦਿਨੇਸ਼ ਸ਼ਰਮਾ , ਨਵਜੋਤ ਭਾਰਦਵਾਜ , ਸਾਹਿਲ ਕੌਸ਼ਲ, ਮਿਰਲ ਸ਼ਰਮਾ, ਗਿਆਨ ਵਾਸਦੇਵ, ਨਰਿੰਦਰ ਸ਼ਰਮਾ, ਵਰਿੰਦਰ ਬਾਵਾ , ਅਸ਼ਵਨੀ ਪੂਰੰਗ, ਪੰਡਿਤ ਮੁਕੇਸ਼ ਸ਼ਾਸਤਰੀ, ਸ੍ਰੀਮਤੀ ਸ਼ਸ਼ੀ ਕਾਨਤਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹੇ ਵਿਚ ਨਸ਼ਿਆਂ ਨਾਲ ਪ੍ਰਭਾਵਿਤ 15 ਹੌਟਸਪੌਟਸ ਦੀ ਪਛਾਣ ਕਰਕੇ ਵਿਸ਼ੇਸ਼ ਨਿਗਰਾਨੀ ਹੇਠ ਲਿਆਂਦਾ- ਐਸ.ਐ... ਅਗਲੀ ਖ਼ਬਰ ਆਦਮਪੁਰ ਵਿਖੇ ਕਾਂਗਰਸ ਦੀ ਵਿਸ਼ਾਲ ਵਰਕਰ ਮਿਲਣੀ, ਪ੍ਰਧਾਨ ਪਰਗਟ ਸਿੰਘ ਨੇ ਕੀਤੀ ਸ਼ਿਰਕਤ ਪੰਜਾਬ ਦੀ ਮੌਜੂਦਾ ਸਿਆਸੀ ਸਥਿਤ...
Ad Position 24