10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਡੇਰਾ ਠਾਕੁਰ ਦਵਾਰਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 09-04-2026
ਫ਼ਰੀਦਕੋਟ, 8 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਸ੍ਰੀ ਪ੍ਰੇਮ ਸੰਕੀਰਤਨ ਮੰਡਲ ਵਲੋਂ ਬਜਰੰਗਬਲੀ ਸ੍ਰੀ ਪ੍ਰੇਮ ਸੰਕੀਰਤਨ ਮੰਡਲ ਦੇ ਨਾਮ 'ਤੇ ਡੇਰਾ ਠਾਕੁਰ ਦਵਾਰਾ ਮੰਦਰ ਵਿਖੇ ਸ੍ਰੀ ਸ੍ਰੀ 1008 ਸਵਾਮੀ ਸਚਿਦਾਨੰਦ ਜੀ ਮਹਾਰਾਜ ਵਿ੍ੰਦਾਵਨ ਵਾਲੇ ਅਤੇ ਮਹੰਤ ਦੇਵੇਂਦਰ ਦਾਸ ਦੀ ਮੌਜੂਦਗੀ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਹਨੂੰਮਾਨ ਜੀ ਦਾ ਸੁੰਦਰ ਭਜਨ ਗਾਇਨ ਕਰਨ ਤੋਂ ਬਾਅਦ ਸਵਾਮੀ ਜੀ ਨੇ ਆਪਣੇ ਉਪਦੇਸ਼ 'ਚ ਕਿਹਾ ਕਿ ਸਾਨੂੰ ਆਪਣਾ ਜੀਵਨ ਪ੍ਰਮਾਤਮਾ 'ਚ ਪੂਰੀ ਸ਼ਰਧਾ ਨਾਲ ਬਤੀਤ ਕਰਨਾ ਚਾਹੀਦਾ ਹੈ | ਇਸ ਮੌਕੇ ਰਮੇਸ਼ ਗੁਪਤਾ, ਦਿਨੇਸ਼ ਕੁਮਾਰ, ਅਜੈ ਵਰਮਾ, ਹਰੀ ਅਰੋੜਾ, ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਗੁਪਤਾ, ਸ਼ਸ਼ੀ ਕਲਿਆਣ, ਰਾਜੇਸ਼ ਗੁਪਤਾ, ਨਿਰੰਜਨ ਦਾਸ, ਬਵਜਸਵੀਰ ਗਰਗ, ਕਾਲਾ ਗੇਰਾ, ਹੀਰਾ ਲਾਲ, ਗੋਪਾਲ ਕਿ੍ਸ਼ਨ ਕਾਲੜਾ, ਚਿਰਾਗ ਗੋਇਲ ਅਤੇ ਸੰਜੀਵ ਮੌਂਗਾ ਟਿੰਕੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਚਵਟੀ ਗਊਸ਼ਾਲਾ ਵਿਖੇ ਹਰੇ ਪੱਠਿਆਂ ਤੇ ਚੋਕਰ ਦੀ ਸੇਵਾ ਕੀਤੀ ਅਗਲੀ ਖ਼ਬਰ ਮਨਕੀਰਤ ਔਲਖ ਦੇ ਨਾਂਅ 'ਤੇ ਠੱਗੀ ਦੀ ਕੋਸ਼ਿਸ਼
Ad Position 24