ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਪ੍ਰਬੰਧਕ ਕਮੇਟੀ ਬਣਾਉਣ ਲਈ ਮੀਟਿੰਗ
ਅਜੀਤ ਡੈਸਕ
10-04-2026
ਇਸ ਲਈ ਆਪਣੇ ਸ਼ਹਿਰ ਵਿਚ ਮਾਨਵਤਾ ਸੇਵਾ ਆਸ਼ਰਮ ਦੀ ਬਿਲਡਿੰਗ 'ਚ ਹੀ ਮਹਿਲਾ ਆਸ਼ਰਮ ਬਣਾਉਣ ਲਈ ਵਿਚਾਰ ਸਾਂਝੇ ਕੀਤੇ ਗਏ | ਇਸ ਬਿਲਡਿੰਗ ਦਾ ਉਦਘਾਟਨ ਜਲਦ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੁਆਰਾ ਕੀਤਾ ਜਾਵੇਗਾ | ਮਾਨਵਤਾ ਸੇਵਾ ਆਸ਼ਰਮ ਦੇ ਕਾਰਜ ਨੂੰ ਚਲਾਉਣ ਲਈ ਨਵੀਂ ਕਮੇਟੀ ਜਲਦ ਹੀ ਘੋਸ਼ਿਤ ਕੀਤੀ ਜਾਵੇਗੀ |