11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਗੁਰਚਰਨ ਸਿੰਘ ਗਾਬੜੀਆ ਨਾਲ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 06-05-2026
ਬਾਜਾਖਾਨਾ, 5 ਮਈ (ਜਗਦੀਪ ਸਿੰਘ ਗਿੱਲ)-ਜੈਤੋ ਤੋਂ 'ਅਜੀਤ' ਦੇ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ, ਦਰਸ਼ਨ ਸਿੰਘ ਗਾਬੜਾੀਆ, ਸਵ: ਸ਼ੇਰ ਸਿੰਘ ਗਾਬੜੀਆ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਨੂੰ ਉਸ ਵਕਤ ਗਹਿਰਾ ਸਦਮਾ ਪਹੰੁਚਿਆ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਜੀ, ਸੰਦੀਪ ਸਿੰਘ ਗਾਬੜੀਆ ਜੇ.ਈ.,ਹਰਮਨ ਸਿੰਘ ਗਾਬੜੀਆ, ਸਤਵੰਤ ਸਿੰਘ, ਮਲਜਿੰਦਰ ਸਿੰਘ ਬੱਬੂ ਅਤੇ ਏਕਮ ਸਿੰਘ ਦੀ ਦਾਦੀ ਜੀ ਬੀਬੀ ਗੁਰਦੀਪ ਕੌਰ ਗਾਬੜੀਆ (85 ਸਾਲ) ਸੁਪਤਨੀ ਜੋਗਿੰਦਰ ਸਿੰਘ ਗਾਬੜੀਆ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮੌਤ 'ਤੇ ਸਾਬਕਾ ਸਾਂਸਦ ਮੁਹੰਮਦ ਸਦੀਕ, ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਹਲਕਾ ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਸੁਰਜੀਤ ਸਿੰਘ ਬਾਬਾ ਸਾਬਕਾ ਪ੍ਰਧਾਨ, ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ, ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਕੁਲਬੀਰ ਸਿਸੰਘ ਮੱਤਾ, ਰਣਣਜੀਤ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਜਸਵੰਤ ਸਿੰਘ ਪੁਰਬਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਪੱਤਰਕਾਰ ਮੋਹਰ ਗਿੱਲ, ਸੁਖਮੰਦਰ ਸਿੰਘ ਪੰਜਗਰਾਈਾ, ਗੁਰਮੀਤਪਾਲ ਸ਼ਰਮਾ, ਵੀਰਪਾਲ ਸਿੰਘ ਸ਼ਰਮਾ, ਜਤਿੰਦਰ ਕੁਮਾਰ ਮਿੱਤਲ, ਭੋਲਾ ਸ਼ਰਮਾ ਪ੍ਰ੍ਰ੍ਹਧਾਨ ਸ਼ੇਖ ਫ਼ਰੀਦ ਪ੍ਰੈਸ ਕਲੱਬ ਜੈਤੋ, ਬਾਗੀ ਸ਼ਰਮਾ, ਜਸਵੀਰ ਸਿੰਘ ਦਲ ਸਿੰਘ ਵਾਲਾ, ਰਮਨ ਭੂਰਾ, ਪਿ੍ਥੀ ਨਿਰਵਾਨ, ਅਸ਼ੋਕ ਜਿੰਦਲ, ਨਰੇਸ਼ ਕੁਮਾਰ ਸੇਠੀ, ਹਰਮੇਸ਼ ਚਾਵਲਾ, ਮਨਜੀਤ ਸਿੰਘ ਢੱਲਾ, ਸੰਦੀਪ ਲੰੂਬਾ, ਸਤਵਿੰਦਰਪਾਲ ਸੱਤੀ, ਰੇਸ਼ਮ ਵੜਤੀਆ, ਸਤੀਸ਼ ਭੀਰੀ, ਅਵਤਾਰ ਸਿੰਘ ਮੱਲਾਂ, ਗੁਰਪ੍ਰੀਤ ਸਿੰਘ ਵਾੜਾ ਭਾਈ ਕਾ, ਜੀਵਨ ਗਰਗ, ਜੱਸਾ ਸਿੰਘ, ਮਨਿੰਦਰਜੀਤ ਸਿੰਘ ਸਿੱਧੂ, ਬੌਬੀ ਜਿੰਦਲ, ਕਮਲ ਸਦਿਊੜਾ, ਬੰਟੀ ਜਿੰਦਲ, ਬਲਵਿੰਦਰ ਸਿੰਘ ਬੱਲੀ, ਕਮਲ ਬਾਗੜੀ, ਲਖਵਿੰਦਰ ਸ਼ਰਮਾ, ਸੁਖਰਾਜ ਬਰਗਾੜੀ, ਸੁੂਰਜ ਭਾਰਦਵਾਜ, ਸੰਜੀਵ ਭਾਰਦਵਾਜ , ਭਗਤ ਸਿੰਘ ਚਹਿਲ ਸਾਬਕਾ ਮੈਂਬਰ ਬਲਾਕ ਸੰਮਤੀ, ਪ੍ਰਭਜੀਤ ਸਿੰਘ ਬਰਾੜ, ਹਰਜੀਤ ਕਲੱਬ ਬਾਜਾਖਾਨਾ ਦੇ ਪ੍ਰਧਾਨ ਸਰਬਜੀਤ ਸਿੰਘ ਬਰਾੜ, ਕੁਲਦੀਪ ਸਿੰਘ ਫ਼ੌਜੀ ਢਿੱਲੋਂ, ਜਗਸੀਰ ਸਿੰਘ ਸੀਰਾ ਢਿੱਲੋਂ, ਪਵਨਦੀਪ ਸਿਘ ਪਵਨ ਢਿੱਲੋਂ, ਕਰਮ ਸਿੰਘ ਬਰਾੜ, ਗੱਗੂ ਗਿੱਲ, ਹਰਜਿੰਦਰ ਸਿੰਘ ਚੀਨਾ ਬਾਦਲ, ਸਰਪੰਚ ਜਗਸੀਰ ਸਿੰਘ ਬਰਾੜ, ਸਰਪੰਚ ਰੇਸ਼ਮ ਸਿੰਘ ਬਰਾੜ, ਸਰਪੰਚ ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਸੰਦੀਪ ਬਾਜਾਖਾਨਾ, ਗੁਰਪਿਆਰ ਸਿੰਘ ਬੱਧਨ, ਤੇਜੀ ਬਾਜਾਖਾਨਾ, ਹਰਜਿੰਦਰ ਸਿੰਘ ਵਾਂਦਰ, ਸਿਮਰਜੀਤ ਸਿੰਘ ਸਿਮਰਾ ਬਾਬਾ ਅਤੇ ਜਗਸੀਰ ਸਿੰਘ ਬਰਾੜ ਆਦਿ ਨੇ ਗਾਬੜੀਆ ਪਰਿਵਾਰ ਨਾਲ ਗਹਿਰਾ ਦਾ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਵਿਖੇ ਸਟੂਡੈਂਟ ਕੌਂਸਲ ਚੋਣਾਂ ਕਰਵਾਈਆਂ <br/> ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24