08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਇੰਟਰ ਡਿਸਟਿ੍ਕਟ ਕ੍ਰਿਕਟ ਸੀਨੀਅਰ (ਲੜਕੇ) ਟੀਮ ਲਈ ਟਰਾਇਲ 12 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਸਟਾਫ਼ ਰਿਪੋਰਟਰ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾਂਦੇ ਇੰਟਰ ਡਿਸਟਿ੍ਕਟ ਕ੍ਰਿਕਟ ਸੀਨੀਅਰ (ਲੜਕੇ) ਸਬੰਧੀ ਜ਼ਿਲ੍ਹਾ ਫ਼ਰੀਦਕੋਟ ਟੀਮ ਦੀ ਚੋਣ ਲਈ ਟਰਾਇਲ 12 ਜੂਨ ਨੂੰ ਸਰਕਾਰੀ ਬਿ੍ਜਿੰਦਰਾ ਕਾਲਜ ਦੀ ਕ੍ਰਿਕਟ ਗਰਾਊਾਡ ਵਿਖੇ ਸ਼ਾਮ 3 ਵਜੇ ਲਏ ਜਾਣਗੇ | ਟਰਾਇਲ ਦੇਣ ਵਾਲੇ ਖਿਡਾਰੀ ਵਾਈਟ ਕਿੱਟ ਵਿਚ ਆਉਣ | ਇਸ ਸਬੰਧੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਸਕੱਤਰ ਡਾ. ਏ.ਜੀ.ਐਸ. ਬਾਵਾ ਨੇ ਦੱਸਿਆ ਕਿ ਟਰਾਇਲ ਫ਼ੀਸ 200 ਰੁਪਏ ਹੋਵੇਗੀ ਤੇ ਖਿਡਾਰੀ ਆਪਣੇ ਨਾਲ ਡਿਜ਼ੀਟਲ ਜਨਮ ਸਰਟੀਫ਼ਿਕੇਟ, ਆਧਾਰ ਕਾਰਡ ਦੀ ਫ਼ੋਟੋ ਕਾਪੀ ਲੈ ਕੇ ਆਉਣ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ 4 ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਕੈਂਸਰ ਨਾਲ ਇਕ ਹੋਰ ਔਰਤ ਦੀ ਮੌਤ
Ad Position 24