ਐਨ.ਸੀ.ਸੀ. ਕੈਡਿਟਸ ਨੇ ‘ਏਕ ਪੇੜ ਮਾਂ ਕੇ ਨਾਮ’ ਕੈਂਪ ਤਹਿਤ ਬੂਟਾ ਲਗਾਇਆ
ਫ਼ਰੀਦਕੋਟ , 10 ਅਗਸਤ ( ਜਸਵੰਤ ਸਿੰਘ ਪੁਰਬਾ )- ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਲੋਂ ਸਿਮਰਜੀਤ ਸਿੰਘ ਸੇਖੋਂ ਚੇਅਰਮੈਨ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ . ਵਰਿੰਦਰ ਕੁਮਾਰ ਕੌਸ਼ਿਕ ਦੀ ਅਗਵਾਈ ਹੇਠ 13 ਪੰਜਾਬ ਬਟਾਲੀਅਨ ਐਨ .
ਫ਼ਰੀਦਕੋਟ , 10 ਅਗਸਤ ( ਜਸਵੰਤ ਸਿੰਘ ਪੁਰਬਾ )- ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਲੋਂ ਸਿਮਰਜੀਤ ਸਿੰਘ ਸੇਖੋਂ ਚੇਅਰਮੈਨ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ . ਵਰਿੰਦਰ ਕੁਮਾਰ ਕੌਸ਼ਿਕ ਦੀ ਅਗਵਾਈ ਹੇਠ 13 ਪੰਜਾਬ ਬਟਾਲੀਅਨ ਐਨ . ਸੀ . ਸੀ ਫ਼ਿਰੋਜ਼ਪੁਰ ਕੈਂਟ ਦੇ ਨਿਰਦੇਸ਼ਾਂ ਅਨੁਸਾਰ ਐਨ . ਸੀ . ਸੀ . ਕੈਡਿਟਸ ਵਲੋਂ ‘ ਏਕ ਪੇੜ ਮਾਂ ਕੇ ਨਾਮ ’ ਕੈਂਪ ਤਹਿਤ ਪੌਦਾ ਲਗਾਇਆ ਗਿਆ । ਡਾ . ਵਰਿੰਦਰ ਕੁਮਾਰ ਕੌਸ਼ਿਕ ਪ੍ਰਿੰਸੀਪਲ ਨੇ ਐਨ . ਸੀ . ਸੀ . ਦੇ ਏ . ਐਨ . ਓ . ਮਨਿੰਦਰ ਸਿੰਘ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ । ਇਸ ਮੌਕੇ ਪੰਕਜ ਕੁਮਾਰ ਗਰਗ , ਡਾ . ਮੋਹਣ ਸਿੰਘ ਸੱਗੂ ਵੀ ਮੌਜੂਦ ਸਨ ।