ਅਕਾਲੀ ਦਲ ਅਤੇ ਭਾਜਪਾ ਛੱਡ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਿਲ
ਮਲੋਟ, 25 ਸਤੰਬਰ (ਪਾਟਿਲ)-ਅੱਜ ਅਕਾਲੀ ਦਲ ਦੇ ਟਕਸਾਲੀ ਆਗੂ ਨਿਰਮਲ ਸਿੰਘ ਅਤੇ ਟਕਸਾਲੀ ਭਾਜਪਾ ਵਰਕਰ ਬਲਦੇਵ ਵਰਮਾ ਅਤੇ ਨੀਰਜ ਕਟਾਰੀਆ ਨੇ ਅਕਾਲੀ, ਭਾਜਪਾ ਨੂੰ ਛੱਡ ਕੇ ਆਪ ਆਗੂ ਹਰਪਾਲ ਸਿੰਘ ਵਿਰਦੀ ਦੀ ਪ੍ਰੇਰਣਾ ਸਦਕਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ’ਚ ਆਪ ਵਿਚ ਸ਼ਾਮਿਲ ਹੋਏ।
ਨਿਰਮਲ ਸਿੰਘ, ਬਲਦੇਵ ਵਰਮਾ ਅਤੇ ਨੀਰਜ ਕਟਾਰੀਆ ਨੂੰ ਆਮ ਆਦਮੀਂ ਪਾਰਟੀ ਵਿਚ ਸ਼ਾਮਿਲ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰ। ਤਸਵੀਰ : ਪਾਟਿਲ
26-09-2026